ਜਲੰਧਰ ਵੈਸਟ ਜ਼ਿਮਨੀ ਚੋਣ : ਪੰਜਾਬ ਸਣੇ 7 ਸੂਬਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਲੰਧਰ ਵੈਸਟ ਜ਼ਿਮਨੀ ਚੋਣ ਲਈ ਸਰਗਰਮੀਆਂ ਤੇਜ਼ ਹੋ ਚੁੱਕੀਆਂ…
View More ਜਲੰਧਰ ਵੈਸਟ ਜ਼ਿਮਨੀ ਚੋਣ; ‘ਆਪ’ ਨੇ ਭਾਜਪਾ ਛੱਡ ਚੁੱਕੇ ਮਹਿੰਦਰ ਭਗਤ ਤੇ BJP ਨੇ ‘ਆਪ’ ਛੱਡ ਚੁੱਕੇ ਸ਼ੀਤਲ ਅੰਗੁਰਾਲ ਨੂੰ ਉਤਾਰਿਆ ਮੈਦਾਨ ‘ਚPunjab
ਗਰਮੀ ਕਾਰਨ ਚਾਰ ਮੌਤਾਂ, ਛੱਤ ‘ਤੇ ਕੱਪੜੇ ਸੁਕਾਉਣ ਗਈ ਮਹਿਲਾ ਹੋਈ ਬੇਸੁੱਧ, ਨਹੀਂ ਬਚ ਸਕੀ ਜਾਨ, ਬਠਿੰਡਾ ਤੇ ਜਲੰਧਰ ਵਿਚ ਵੀ ਮਿਲੀਆਂ ਲਾਸ਼ਾਂ
ਪੰਜਾਬ ਸਣੇ ਉੱਤਰ ਭਾਰਤ ਵਿਚ ਗਰਮੀ ਤੋਂ ਲੋਕ ਸਤਾਏ ਹੋਏ ਹਨ। ਇਸ ਸਾਲ ਗਰਮੀ ਜਾਨਲੇਵਾ ਸਾਬਿਤ ਹੋ ਰਹੀ ਹੈ। ਬੀਤੇ ਦਿਨੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ…
View More ਗਰਮੀ ਕਾਰਨ ਚਾਰ ਮੌਤਾਂ, ਛੱਤ ‘ਤੇ ਕੱਪੜੇ ਸੁਕਾਉਣ ਗਈ ਮਹਿਲਾ ਹੋਈ ਬੇਸੁੱਧ, ਨਹੀਂ ਬਚ ਸਕੀ ਜਾਨ, ਬਠਿੰਡਾ ਤੇ ਜਲੰਧਰ ਵਿਚ ਵੀ ਮਿਲੀਆਂ ਲਾਸ਼ਾਂਗਰਮੀ ਤੋਂ ਰਾਹਤ ਲਈ ਗਏ ਨਹਿਰੇ ਨਹਾਉਣ, ਤੇਜ਼ ਵਹਾਅ ‘ਚ ਰੁੜ੍ਹ, ਤਿੰਨ ਬੱਚਿਆਂ ਦੀ ਮੌਤ
ਅੰਮ੍ਰਿਤਸਰ : ਅੱਤ ਦੀ ਪੈ ਰਹੀ ਗਰਮੀ ਦੌਰਾਨ ਕੁਝ ਰਾਹਤ ਪਾਉਣ ਲਈ ਤਿੰਨ ਬੱਚੇ ਨਹਿਰੇ ਨਹਾਉਣ ਗਏ ਪਰ ਪਾਣੀ ਦੇ ਤੇਜ਼ ਵਹਾਅ ਵਿਚ ਤਿੰਨੇ ਜਣੇ…
View More ਗਰਮੀ ਤੋਂ ਰਾਹਤ ਲਈ ਗਏ ਨਹਿਰੇ ਨਹਾਉਣ, ਤੇਜ਼ ਵਹਾਅ ‘ਚ ਰੁੜ੍ਹ, ਤਿੰਨ ਬੱਚਿਆਂ ਦੀ ਮੌਤLudhiana : ਅੱਜ ਮੁੜ ਮੁਫਤ ਰਹੇਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨ ਬੋਲੇ, ਨਾ ਕੋਈ ਜਾਮ ਲੱਗਾ, ਨਾ ਪਰੇਸ਼ਾਨੀ ਹੋਈ, ਸ਼ਾਂਤਮਈ ਹੈ ਪ੍ਰਦਰਸ਼ਨ
ਲੁਧਿਆਣਾ-ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਭਾਵ ਸੋਮਵਾਰ ਨੂੰ ਵੀ ਮੁਫ਼ਤ ਰਹੇਗਾ। 17 ਜੂਨ ਕਿਸਾਨ ਜਥੇਬੰਦੀਆਂ ਦੇ ਧਰਨੇ ਦਾ ਦੂਜਾ ਦਿਨ ਹੈ।…
View More Ludhiana : ਅੱਜ ਮੁੜ ਮੁਫਤ ਰਹੇਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨ ਬੋਲੇ, ਨਾ ਕੋਈ ਜਾਮ ਲੱਗਾ, ਨਾ ਪਰੇਸ਼ਾਨੀ ਹੋਈ, ਸ਼ਾਂਤਮਈ ਹੈ ਪ੍ਰਦਰਸ਼ਨਨਗਰ ਕੀਰਤਨ ਦੌਰਾਨ ਸ਼ਰਧਾਲੂ ਦੀ ਜੇਬ ਵਿਚੋਂ ਕੱਢ ਲਏ 35 ਹਜ਼ਾਰ, ਔਰਤ ਦੀ ਵੀਡੀਓ ਵਾਇਰਲ
ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ‘ਚ ਧਾਰਮਿਕ ਸਮਾਗਮ ਵਿਚ ਇਕ ਔਰਤ ਨੇ ਸ਼ਰਧਾਲੂ ਦੇ ਜੇਬ ਵਿਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ। ਨਗਰ ਕੀਰਤਨ ਦੌਰਾਨ ਸੇਵਾ…
View More ਨਗਰ ਕੀਰਤਨ ਦੌਰਾਨ ਸ਼ਰਧਾਲੂ ਦੀ ਜੇਬ ਵਿਚੋਂ ਕੱਢ ਲਏ 35 ਹਜ਼ਾਰ, ਔਰਤ ਦੀ ਵੀਡੀਓ ਵਾਇਰਲਬਰਨਾਲਾ : ਚਲਦੀ ਕਾਰ ਨੂੰ ਲੱਗੀ ਅੱਗ, ਬਣ ਗਈ ਅੱਗ ਦਾ ਗੋਲਾ, ਜਿਉਂਦਾ ਸੜ ਗਿਆ ਚਾਲਕ, ਮੌਤ
ਬਰਨਾਲਾ ਜ਼ਿਲ੍ਹੇ ਵਿਚ ਚੱਲਦੀ ਆਲਟੋ ਕਾਰ ਅੱਗ ਦਾ ਗੋਲਾ ਬਣ ਗਈ। ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਹੰਡਿਆਇਆ ਨੇੜੇ ਪਿੰਡ ਦਰਾਜ ‘ਚ ਕਾਰ ਨੂੰ ਅੱਗ ਲੱਗਣ ਕਾਰਨ…
View More ਬਰਨਾਲਾ : ਚਲਦੀ ਕਾਰ ਨੂੰ ਲੱਗੀ ਅੱਗ, ਬਣ ਗਈ ਅੱਗ ਦਾ ਗੋਲਾ, ਜਿਉਂਦਾ ਸੜ ਗਿਆ ਚਾਲਕ, ਮੌਤਗੁਲਾਬੀ ਪਹਿਰਾਵੇ ਵਿਚ ਖੂਬਸੂਰਤ ਜੋੜੀ : ਅਨਮੋਲ ਗਗਨ ਮਾਨ ਤੇ ਐਡਵੋਕੇਟ ਸ਼ਾਹਬਾਜ਼ ਸਿੰਘ ਦਾ ਹੋਇਆ ਆਨੰਦ ਕਾਰਜ, ਵੇਖੋ ਤਸਵੀਰਾਂ
ਮੁਹਾਲੀ : ਕੈਬਨਿਟ ਮੰਤਰੀ ਤੇ ਗਾਇਕਾ ਅਨਮੋਲ ਗਗਨ ਮਾਨ ਐਡਵੋਕੇਟ ਸ਼ਾਹਬਾਜ਼ ਸਿੰਘ ਨਾਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ…
View More ਗੁਲਾਬੀ ਪਹਿਰਾਵੇ ਵਿਚ ਖੂਬਸੂਰਤ ਜੋੜੀ : ਅਨਮੋਲ ਗਗਨ ਮਾਨ ਤੇ ਐਡਵੋਕੇਟ ਸ਼ਾਹਬਾਜ਼ ਸਿੰਘ ਦਾ ਹੋਇਆ ਆਨੰਦ ਕਾਰਜ, ਵੇਖੋ ਤਸਵੀਰਾਂਹਾਈਵੇ ਉਤੇ ਖੜ੍ਹੀ ਕਰ ਦਿੱਤੀ ਬੱਸ, ਹਨੇਰੇ ਕਾਰਨ ਪਿੱਛੇ ਜਾ ਵੱਜੀ ਕਾਰ, ਪਹਾੜਾਂ ‘ਚ ਘੁੰਮਣ ਲਈ ਨਿਕਲੇ ਤਿੰਨ ਜਿਗਰੀ ਯਾਰਾਂ ਦੀ ਮੌਤ
National News : ਗਰਮੀ ਦੇ ਮੌਸਮ ਵਿਚ ਪਹਾੜਾਂ ਵਿਚ ਛੁੱਟੀਆਂ ਮਨਾਉਣ ਨਿਕਲੇ ਤਿੰਨ ਜਿਗਰੀ ਦੋਸਤਾਂ ਦੀ ਹਰਿਆਣਾ ਦੇ ਕੁਰੂਕਸ਼ੇਤਰ ਦੇ ਇਸਮਾਈਲਾਬਾਦ ‘ਚ NH-152 ‘ਤੇ ਵਾਪਰੇ…
View More ਹਾਈਵੇ ਉਤੇ ਖੜ੍ਹੀ ਕਰ ਦਿੱਤੀ ਬੱਸ, ਹਨੇਰੇ ਕਾਰਨ ਪਿੱਛੇ ਜਾ ਵੱਜੀ ਕਾਰ, ਪਹਾੜਾਂ ‘ਚ ਘੁੰਮਣ ਲਈ ਨਿਕਲੇ ਤਿੰਨ ਜਿਗਰੀ ਯਾਰਾਂ ਦੀ ਮੌਤਦੁਲਹਨ ਬਣੀ Anmol Gagan Maan, ਪਹਿਲੀ ਝਲਕ ਆਈ ਸਾਹਮਣੇ, ਵੇਖੋ ਵੀਡੀਓ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਜ਼ੀਰਕਪੁਰ ਸਥਿਤ ਮੈਰਿਜ…
View More ਦੁਲਹਨ ਬਣੀ Anmol Gagan Maan, ਪਹਿਲੀ ਝਲਕ ਆਈ ਸਾਹਮਣੇ, ਵੇਖੋ ਵੀਡੀਓਫਗਵਾੜਾ ‘ਚ ਗੈਰ ਕਾਨੂੰਨੀ ਟਰੈਕਟਰ ਰੇਸ ‘ਚ ਵੱਡਾ ਹਾਦਸਾ, ਬੇਕਾਬੂ ਟਰੈਕਟਰ ਦਰਸ਼ਕਾਂ ਉਤੇ ਜਾ ਚੜ੍ਹਿਆ, ਕਈ ਕੁਚਲੇ, ਵੇਖੋ ਰੂਹ ਕੰਬਾਊ ਵੀਡੀਓ
ਫਗਵਾੜਾ-ਟਰੈਕਟਰਾਂ ਨਾਲ ਸਟੰਟ ਕਰਦਿਆਂ ਹਾਦਸਿਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਅਜਿਹਾ ਹੀ ਇਕ ਹੋਰ ਹਾਦਸਾ ਜਲੰਧਰ ਨਾਲ ਲੱਗਦੇ ਫਗਵਾੜਾ ਤੋਂ ਸਾਹਮਣੇ ਆਇਆ…
View More ਫਗਵਾੜਾ ‘ਚ ਗੈਰ ਕਾਨੂੰਨੀ ਟਰੈਕਟਰ ਰੇਸ ‘ਚ ਵੱਡਾ ਹਾਦਸਾ, ਬੇਕਾਬੂ ਟਰੈਕਟਰ ਦਰਸ਼ਕਾਂ ਉਤੇ ਜਾ ਚੜ੍ਹਿਆ, ਕਈ ਕੁਚਲੇ, ਵੇਖੋ ਰੂਹ ਕੰਬਾਊ ਵੀਡੀਓ