Government holiday : ਪੰਜਾਬ ਵਿਚ ਮੁੜ ਸਰਕਾਰੀ ਛੁੱਟੀ ਦਾ ਐਲਾਨ ਹੋ ਗਿਆ ਹੈ। ਇਸ ਤੋਂ ਪਹਿਲਾਂ 17 ਜੂਨ ਨੂੰ ਬਕਰੀਦ ਦੀ ਸਰਕਾਰੀ ਛੁੱਟੀ ਸੀ। ਹੁਣ…
View More Government holiday : ਈਦ ਮਗਰੋਂ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਵਪਾਰਕ ਅਦਾਰੇ ਰਹਿਣਗੇ ਬੰਦPunjab
Ludhiana : ਕੁਰਸੀ ਉਤੇ ਬੈਠ ਸਿਰ ਉਤੇ ਤਾਣੀ ਬੰਦੂਕ, ਚਲਾ ਦਿੱਤੀ ਗੋਲ਼ੀ, ਸਾਬਕਾ DSP ਦੀ ਮੌਤ
ਲੁਧਿਆਣਾ ਵਿਚ ਮੰਗਲਵਾਰ ਸ਼ਾਮ ਨੂੰ ਇਕ ਸੇਵਾਮੁਕਤ ਡੀਐਸਪੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੇਵਾਮੁਕਤ ਡੀਐਸਪੀ ਨੇ ਖੁਦ ਸਿਰ ਵਿਚ ਗੋਲੀ ਮਾਰ…
View More Ludhiana : ਕੁਰਸੀ ਉਤੇ ਬੈਠ ਸਿਰ ਉਤੇ ਤਾਣੀ ਬੰਦੂਕ, ਚਲਾ ਦਿੱਤੀ ਗੋਲ਼ੀ, ਸਾਬਕਾ DSP ਦੀ ਮੌਤਰੈਡ ਅਲਰਟ, ਪੰਜਾਬ ਵਿਚ ਗਰਮੀ ਕਾਰਨ ਕਰਫਿਊ ਜਿਹੇ ਹਾਲਾਤ, ਅੱਗ ਉਗਲਦੀ ਧੁੱਪ, ਮੌਸਮ ਵਿਭਾਗ ਦੀ ਚਿਤਾਵਨੀ, ਨਾ ਨਿਕਲੋ ਘਰੋਂ ਬਾਹਰ
Weather Update : ਜੂਨ ਮਹੀਨੇ ਗਰਮੀ ਪੂਰਾ ਕਹਿਰ ਢਾਅ ਰਹੀ ਹੈ। ਦੁਪਹਿਰ ਸਮੇਂ ਆਸਮਾਨ ਤੋਂ ਵਰ੍ਹ ਰਹੀ ਸਰੀਰ ਨੂੰ ਝੁਲਸਾ ਦੇਣ ਵਾਲੀ ਅੱਗ ਉਗਲਦੀ ਧੁੱਪ…
View More ਰੈਡ ਅਲਰਟ, ਪੰਜਾਬ ਵਿਚ ਗਰਮੀ ਕਾਰਨ ਕਰਫਿਊ ਜਿਹੇ ਹਾਲਾਤ, ਅੱਗ ਉਗਲਦੀ ਧੁੱਪ, ਮੌਸਮ ਵਿਭਾਗ ਦੀ ਚਿਤਾਵਨੀ, ਨਾ ਨਿਕਲੋ ਘਰੋਂ ਬਾਹਰਦੋਸਤਾਂ ਨਾਲ ਗਿਆ ਸੀ ਰਜਵਾਹੇ ਵਿਚ ਨਹਾਉਣ, ਡੁੱਬ ਗਿਆ ਮਾਪਿਆਂ ਦਾ ਇਕਲੌਤਾ ਪੁੱਤ, ਮੌਤ
ਬਰਨਾਲਾ : ਦੋਸਤਾਂ ਨਾਲ ਪਿੰਡ ਦੇ ਰਜਵਾਹੇ ਵਿਚ ਨਹਾਉਣ ਗਏ ਇਕ ਨੌਜਵਾਨ ਦੀ ਡੁਬਣ ਕਾਰਨ ਮੌਤ ਹੋ ਗਈ। ਇਹ ਮਾਮਲਾ ਬਰਨਾਲਾ ਦੇ ਪਿੰਡ ਟੱਲੇਵਾਲ ਵਿੱਚ…
View More ਦੋਸਤਾਂ ਨਾਲ ਗਿਆ ਸੀ ਰਜਵਾਹੇ ਵਿਚ ਨਹਾਉਣ, ਡੁੱਬ ਗਿਆ ਮਾਪਿਆਂ ਦਾ ਇਕਲੌਤਾ ਪੁੱਤ, ਮੌਤਪੰਜਾਬ ਪੁਲਿਸ ਵਿਚ 10 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਸੀਐਮ ਦੀ ਮੀਟਿੰਗ ਵਿਚ ਫੈਸਲਾ
CM Maan Meeting : ਪੰਜਾਬ ਪੁਲਿਸ ਹੁਣ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ। ਜੇਕਰ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ…
View More ਪੰਜਾਬ ਪੁਲਿਸ ਵਿਚ 10 ਹਜ਼ਾਰ ਮੁਲਾਜ਼ਮਾਂ ਦੀ ਹੋਵੇਗੀ ਭਰਤੀ, ਸੀਐਮ ਦੀ ਮੀਟਿੰਗ ਵਿਚ ਫੈਸਲਾLudhiana : ਗਲੀ ਵਿਚ ਕੁੜੀ ਸੰਭਾਲ ਨਾ ਸਕੀ ਕਾਰ, ਹੋਈ ਬੇਕਾਬੂ, 120 ਦੀ ਸਪੀਡ, ਚਾਰ ਜਣਿਆਂ ਉਤੇ ਜਾ ਚੜ੍ਹਾਈ, ਦੋ ਬੱਚਿਆਂ ਦੀਆਂ ਟੁੱਟੀਆਂ ਲੱਤਾਂ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਜਵੰਧੀ ਰੋਡ ‘ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਕੁਚਲ…
View More Ludhiana : ਗਲੀ ਵਿਚ ਕੁੜੀ ਸੰਭਾਲ ਨਾ ਸਕੀ ਕਾਰ, ਹੋਈ ਬੇਕਾਬੂ, 120 ਦੀ ਸਪੀਡ, ਚਾਰ ਜਣਿਆਂ ਉਤੇ ਜਾ ਚੜ੍ਹਾਈ, ਦੋ ਬੱਚਿਆਂ ਦੀਆਂ ਟੁੱਟੀਆਂ ਲੱਤਾਂਟੋਲ ਪਲਾਜ਼ਾ ਉਤੇ ਭਿਆਨਕ ਹਾਦਸਾ, ਲਾਈਨਾਂ ਵਿਚ ਲੱਗੀਆਂ ਗੱਡੀਆਂ ਉਤੇ ਜਾ ਚੜ੍ਹਿਆ ਬੇਕਾਬੂ ਟਰੱਕ, ਵਿਅਕਤੀ ਦੇ ਹੋ ਗਏ ਦੋ ਟੁੱਕੜੇ
ਕੀਰਤਪੁਰ ਸਾਹਿਬ–ਮਨਾਲੀ ਨੈਸ਼ਨਲ ਹਾਈਵੇ ਉਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਬੇਕਾਬੂ ਹੋਏ ਟਰੱਕ ਨੇ ਟੋਲ ਪਲਾਜ਼ਾ ਉਤੇ ਟੈਕਸ ਕਟਵਾਉਣ ਲਈ ਲਾਈਨਾਂ ਵਿਚ ਲੱਗੀਆਂ ਗੱਡੀਆਂ ਨੂੰ…
View More ਟੋਲ ਪਲਾਜ਼ਾ ਉਤੇ ਭਿਆਨਕ ਹਾਦਸਾ, ਲਾਈਨਾਂ ਵਿਚ ਲੱਗੀਆਂ ਗੱਡੀਆਂ ਉਤੇ ਜਾ ਚੜ੍ਹਿਆ ਬੇਕਾਬੂ ਟਰੱਕ, ਵਿਅਕਤੀ ਦੇ ਹੋ ਗਏ ਦੋ ਟੁੱਕੜੇਲਓ ਆ ਗਈ ਖੁਸ਼ਖਬਰੀ! ਪੰਜਾਬ ਵਿਚ ਖੂਬ ਵਰ੍ਹੇਗਾ ਮੌਨਸੂਨ, ਜਾਣੋ ਕਦੋਂ ਪੁੱਜੇਗਾ ਉਤਰ ਭਾਰਤ ਵਿਚ
Weather Update : ਪੰਜਾਬ ਸਣੇ ਉੱਤਰੀ ਭਾਰਤ ਵਿੱਚ ਗਰਮੀ ਦੇ ਸਤਾਏ ਲੋਕ ਮੌਨਸੂਨ ਦੀ ਉਡੀਕ ਵਿਚ ਹਨ। ਮੌਸਮ ਵਿਭਾਗ ਨੇ ਮੌਨਸੂਨ ਦੇ ਪੰਜਾਬ ਵਿਚ ਪਹੁੰਚਣ…
View More ਲਓ ਆ ਗਈ ਖੁਸ਼ਖਬਰੀ! ਪੰਜਾਬ ਵਿਚ ਖੂਬ ਵਰ੍ਹੇਗਾ ਮੌਨਸੂਨ, ਜਾਣੋ ਕਦੋਂ ਪੁੱਜੇਗਾ ਉਤਰ ਭਾਰਤ ਵਿਚਮੋਟਰਸਾਈਕਲ ਤੇ ਸਕੂਟੀ ਦੀ ਭਿਆਨਕ ਟੱਕਰ, ਭਰੀ ਜਵਾਨੀ ਵਿਚ ਤਿੰਨ ਨੌਜਵਾਨਾਂ ਦੀ ਮੌਤ, ਪਰਿਵਾਰਾਂ ਵਿਚ ਛਾਇਆ ਮਾਤਮ
ਸੁਲਤਾਨਪੁਰ ਲੋਧੀ-ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਟਿੱਬਾ ਨੇੜੇ ਦੇਰ ਰਾਤ ਬਾਈਕ ਤੇ ਐਕਟਿਵਾ ਦੀ ਟੱਕਰ ਹੋ ਗਈ। ਇਸ ‘ਚ 3 ਲੋਕਾਂ ਦੀ…
View More ਮੋਟਰਸਾਈਕਲ ਤੇ ਸਕੂਟੀ ਦੀ ਭਿਆਨਕ ਟੱਕਰ, ਭਰੀ ਜਵਾਨੀ ਵਿਚ ਤਿੰਨ ਨੌਜਵਾਨਾਂ ਦੀ ਮੌਤ, ਪਰਿਵਾਰਾਂ ਵਿਚ ਛਾਇਆ ਮਾਤਮਟਰੈਕਟਰ ਉਤੇ ਵਜਾ ਰਿਹਾ ਸੀ ਅਸ਼ਲੀਲ ਗਾਣੇ, ਰੋਕਿਆ ਤਾਂ ਮਾਂ-ਪੁੱਤ ਉਪਰ ਚੜ੍ਹਾ ਦਿੱਤਾ, ਮਾਂ ਦੀ ਮੌਤ, ਪੁੱਤ ਦੀ ਲੱਤ ਟੁੱਟੀ
ਗੁਰਦਾਸਪੁਰ : ਇਕ ਨੌਜਵਾਨ ਨੂੰ ਟਰੈਕਟਰ ਉਤੇ ਅਸ਼ਲੀਲ ਗਾਣੇ ਵਜਾਉਣ ਤੋਂ ਰੋਕਣਾ ਮਾਂ-ਪੁੱਤ ਨੂੰ ਮਹਿੰਗਾ ਪੈ ਗਿਆ। ਸਿਰਫਿਰੇ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਮਾਂ-ਪੁੱਤ…
View More ਟਰੈਕਟਰ ਉਤੇ ਵਜਾ ਰਿਹਾ ਸੀ ਅਸ਼ਲੀਲ ਗਾਣੇ, ਰੋਕਿਆ ਤਾਂ ਮਾਂ-ਪੁੱਤ ਉਪਰ ਚੜ੍ਹਾ ਦਿੱਤਾ, ਮਾਂ ਦੀ ਮੌਤ, ਪੁੱਤ ਦੀ ਲੱਤ ਟੁੱਟੀ