Punjab Police : Reels ਬਣਾਉਣ ਦਾ ਖੁਮਾਰ ਲੋਕਾਂ ਉਤੇ ਇਸ ਕਦਰ ਚੜ੍ਹ ਗਿਆ ਹੈ ਕਿ ਨਾ ਥਾਂ ਵੇਖਦੇ ਨਾ ਸਮਾਂ ਬਸ ਰੀਲ ਬਣਾਉਣ ਲੱਗ ਜਾਂਦੇ…
View More Ludhiana : ਥਾਣੇ ਅੰਦਰ ਕੁੜੀ ਨੇ ਬਣਾਈ Reel, ਗਾਣਾ ਲਾਇਆ, ਹੋਣ ਨਹੀਓਂ ਦਿੰਦਾ ਅੰਦਰ ਵਕੀਲ…, ਫਿਰ ਪੁਲਿਸ ਨੇ ਵੀ ਬਣਾਈ ਵੀਡੀਓ, ਮੰਗਣ ਲੱਗੀ ਮਾਫੀਆਂPunjab
ਮੋੋਹਾਲੀ ਦੇ ਹੋਟਲ ਵਿਚ ਮਹਿਲਾ ਦਾ ਕਤਲ, ਵਾਰਦਾਤ ਮਗਰੋਂ 4 ਸਾਲਾ ਬੱਚਾ ਗਾਇਬ
National News : ਮੋਹਾਲੀ ਜ਼ਿਲ੍ਹੇ ਦੇ ਫੇਜ਼-1 ਸਥਿਤ ਇਕ ਹੋਟਲ ‘ਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ…
View More ਮੋੋਹਾਲੀ ਦੇ ਹੋਟਲ ਵਿਚ ਮਹਿਲਾ ਦਾ ਕਤਲ, ਵਾਰਦਾਤ ਮਗਰੋਂ 4 ਸਾਲਾ ਬੱਚਾ ਗਾਇਬਪਰਿਵਾਰ ਲਈ ਆਫਤ ਬਣ ਝੁੱਲੀ ਹਨੇਰੀ, ਮਾਂ ਦੀ ਦਵਾਈ ਲੈਣ ਗਏ ਵਿਅਕਤੀ ਉਤੇ ਡਿੱਗਾ ਖੰਭਾ, ਮੌਤ
ਪੰਜਾਬ ਦੇ ਫਤਹਿਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਵੱਡੀ ਘਟਨਾ ਵਾਪਰ ਗਈ। ਬੀਤੀ ਰਾਤ ਤੇਜ਼ ਤੂਫਾਨ ਦੌਰਾਨ ਇਕ ਖੰਭਾ ਉਥੋਂ ਲੰਘਦੇ ਇਕ ਵਿਅਕਤੀ ਉਤੇ…
View More ਪਰਿਵਾਰ ਲਈ ਆਫਤ ਬਣ ਝੁੱਲੀ ਹਨੇਰੀ, ਮਾਂ ਦੀ ਦਵਾਈ ਲੈਣ ਗਏ ਵਿਅਕਤੀ ਉਤੇ ਡਿੱਗਾ ਖੰਭਾ, ਮੌਤWeather Update : ਮੀਂਹ ਨੇ ਪਾਈ ਠੰਢ, ਅੱਜ ਵੀ ਪੰਜਾਬ ਤੇ ਚੰਡੀਗੜ੍ਹ ਵਿਚ ਛਾਏ ਰਹਿਣਗੇ ਬੱਦਲ , ਜਾਣੋ ਕਦੋਂ ਤਕ ਮਿਲੇਗੀ ਰਾਹਤ
Weather Update : ਰਿਕਾਰਡ ਤੋੜ ਗਰਮੀ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ। ਬੀਤੇ ਦਿਨੀਂ ਪੰਜਾਬ ਸੂਬੇ ਦੇ ਕਈ ਹਿੱਸਿਆਂ ਤੇ ਚੰਡੀਗੜ੍ਹ…
View More Weather Update : ਮੀਂਹ ਨੇ ਪਾਈ ਠੰਢ, ਅੱਜ ਵੀ ਪੰਜਾਬ ਤੇ ਚੰਡੀਗੜ੍ਹ ਵਿਚ ਛਾਏ ਰਹਿਣਗੇ ਬੱਦਲ , ਜਾਣੋ ਕਦੋਂ ਤਕ ਮਿਲੇਗੀ ਰਾਹਤਇਟਲੀ ਵਿਚ ਪੰਜਾਬੀ ਨਾਲ ਦਰਿੰਦਗੀ, ਖੇਤ ‘ਚ ਘਾਹ ਕੱਟਦਿਆਂ ਹੱਥ ਵੱਢਿਆ ਗਿਆ, ਮਾਲਕ ਨੇ ਇਲਾਜ ਕਰਾਉਣ ਦੀ ਥਾਂ ਸੜਕ ਕੰਢੇ ਸੁੱਟਿਆ, ਮੌਤ
Italy News : ਇਟਲੀ ਦੇ ਲੈਟੀਨਾ ਇਲਾਕੇ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ 30 ਸਾਲਾ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਬੁੱਧਵਾਰ ਨੂੰ ਮੌਤ ਹੋ ਗਈ…
View More ਇਟਲੀ ਵਿਚ ਪੰਜਾਬੀ ਨਾਲ ਦਰਿੰਦਗੀ, ਖੇਤ ‘ਚ ਘਾਹ ਕੱਟਦਿਆਂ ਹੱਥ ਵੱਢਿਆ ਗਿਆ, ਮਾਲਕ ਨੇ ਇਲਾਜ ਕਰਾਉਣ ਦੀ ਥਾਂ ਸੜਕ ਕੰਢੇ ਸੁੱਟਿਆ, ਮੌਤਮਿਹਰਬਾਨ ਹੋਏ ਇੰਦਰ ਦੇਵਤਾ! ਪੰਜਾਬ ਦੇ ਇਸ ਜ਼ਿਲ੍ਹੇ ‘ਚ ਤੇਜ਼ ਮੀਂਹ ਦੇ ਨਾਲ ਚੱਲੀ ਹਨੇਰੀ, ਮਿਲੀ ਤਪਦੀ ਗਰਮੀ ਤੋਂ ਰਾਹਤ
Weather Update : ਪੰਜਾਬ ਵਿੱਚ ਲੋਕ ਗਰਮੀ ਤੋਂ ਸਤਾਏ ਪਏ ਹਨ। ਤੇਜ਼ ਧੁੱਪ ਕਾਰਨ ਤਪਸ਼ ਇੰਨੀ ਜ਼ਿਆਦਾ ਹੈ ਕਿ ਜਿਵੇਂ ਅੱਗ ਹੀ ਵਰ੍ਹ ਰਹੀ ਹੋਵੇ।…
View More ਮਿਹਰਬਾਨ ਹੋਏ ਇੰਦਰ ਦੇਵਤਾ! ਪੰਜਾਬ ਦੇ ਇਸ ਜ਼ਿਲ੍ਹੇ ‘ਚ ਤੇਜ਼ ਮੀਂਹ ਦੇ ਨਾਲ ਚੱਲੀ ਹਨੇਰੀ, ਮਿਲੀ ਤਪਦੀ ਗਰਮੀ ਤੋਂ ਰਾਹਤਐਸਜੀਪੀਸੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ, ਡਿਊਟੀ ਜਾਣ ਤੋਂ ਪਹਿਲਾਂ ਹੋ ਗਿਆ ਕਾਂਡ
Punjab News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਲੰਬਾ ਸਮਾਂ ਗੰਨਮੈਨ ਰਹਿ ਚੁੱਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ…
View More ਐਸਜੀਪੀਸੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ, ਡਿਊਟੀ ਜਾਣ ਤੋਂ ਪਹਿਲਾਂ ਹੋ ਗਿਆ ਕਾਂਡGold Price : ਲਗਾਤਾਰ ਡਿੱਗ ਰਹੀਆਂ ਸੋਨੇ ਦੀਆਂ ਕੀਮਤਾਂ, ਜਾਣੋ ਨਵੀਂਆਂ ਕੀਮਤਾਂ
ਦੇਸ਼ ਵਿੱਚ ਮੁੜ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਬੁੱਧਵਾਰ 19 ਜੂਨ ਨੂੰ ਸੋਨੇ ਦੀ ਕੀਮਤ ਇੱਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ। 22…
View More Gold Price : ਲਗਾਤਾਰ ਡਿੱਗ ਰਹੀਆਂ ਸੋਨੇ ਦੀਆਂ ਕੀਮਤਾਂ, ਜਾਣੋ ਨਵੀਂਆਂ ਕੀਮਤਾਂPatiala : AC ਸੜਿਆ ਤਾਂ ਲੱਗੀ ਅੱਗ, ਫਿਰ ਫੱਟ ਗਿਆ ਸਿਲੰਡਰ, ਫੈਲੀ ਦਹਿਸ਼ਤ
ਪਟਿਆਲਾ : ਪਟਿਆਲਾ ਦੇ ਤ੍ਰਿਵੈਣੀ ਬਾਜ਼ਾਰ ‘ਚ ਬਣੇ ਲਾਲਾ ਜੀ ਦੇ ਢਾਬੇ ਉੱਪਰ ਦੋ ਧਮਾਕੇ ਹੋਏ। ਇਸ ਮਗਰੋਂ ਭਿਆਨਕ ਅੱਗ ਲੱਗ ਗਈ। ਧਮਾਕੇ ਨਾਲ ਆਲੇ-ਦੁਆਲੇ…
View More Patiala : AC ਸੜਿਆ ਤਾਂ ਲੱਗੀ ਅੱਗ, ਫਿਰ ਫੱਟ ਗਿਆ ਸਿਲੰਡਰ, ਫੈਲੀ ਦਹਿਸ਼ਤਬਿਜਲੀ ਸੰਕਟ! ਐਵੀਂ ਨਹੀਂ ਲੱਗ ਰਹੇ ਕੱਟ, ਪੰਜਾਬ ਵਿਚ ਗਰਮੀ ਦੇ ਨਾਲ ਬਿਜਲੀ ਦੀ ਮੰਗ ਨੇ ਵੀ ਤੋੜੇ ਰਿਕਾਰਡ
ਪੰਜਾਬ ਵਿੱਚ ਅੱਤ ਦੀ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿਚ ਗਰਮੀ ਨੇ ਹੀ ਨਹੀਂ ਬਿਜਲੀ ਦੀ ਵਧੀ ਮੰਗ ਨੇ ਵੀ ਰਿਕਾਰਡ…
View More ਬਿਜਲੀ ਸੰਕਟ! ਐਵੀਂ ਨਹੀਂ ਲੱਗ ਰਹੇ ਕੱਟ, ਪੰਜਾਬ ਵਿਚ ਗਰਮੀ ਦੇ ਨਾਲ ਬਿਜਲੀ ਦੀ ਮੰਗ ਨੇ ਵੀ ਤੋੜੇ ਰਿਕਾਰਡ