ਪਟਿਆਲਾ ਦੇ ਸਰਹਿੰਦ ਰੋਡ ‘ਤੇ ਮੰਗਲਵਾਰ ਦੁਪਹਿਰ ਨੂੰ ਇੱਕ ਤੇਜ਼ ਰਫ਼ਤਾਰ ਐਕਟਿਵਾ ਇੱਕ ਕਾਰ ਨਾਲ ਟਕਰਾ ਕੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਇਕ…
View More ਤਾਲਾ ਲੱਗਾ ਹੋਣ ਕਾਰਨ ਘਰ ਬਾਹਰ ਖੜ੍ਹ ਗਿਆ ਜਵਾਕ, ਫਿਕਰ ਦੀ ਮਾਰੀ ਮਾਂ ਨੇ ਤੇਜ਼ ਭਜਾ ਲਈ ਸਕੂਟੀ, ਵਾਪਰਿਆ ਭਿਆਨਕ ਹਾਦਸਾ, ਮੌਤPunjab
ਦਸੂਹਾ ‘ਚ ਜੋੜੇ ਨੇ ਨਹਿਰ ‘ਚ ਮਾਰੀ ਛਾਲ, ਕੁੜੀ ਦੀ ਮੌਤ, ਮੁੰਡੇ ਨੂੰ ਬਚਾਇਆ, 10ਵੀਂ ‘ਚ ਪੜ੍ਹਦੀ ਸੀ ਮ੍ਰਿਤਕਾ
ਹੁਸ਼ਿਆਰਪੁਰ ਦਸੂਹਾ ਦੇ ਕਸਬਾ ਉਚੀ ਬੱਸੀ ਨੇੜੇ ਮੁਕੇਰੀਆਂ ਹਾਈਡਲ ਨਹਿਰ ਵਿੱਚ ਇੱਕ ਨੌਜਵਾਨ ਜੋੜੇ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਕਾਰਨ ਲੜਕੀ ਦੀ ਮੌਤ…
View More ਦਸੂਹਾ ‘ਚ ਜੋੜੇ ਨੇ ਨਹਿਰ ‘ਚ ਮਾਰੀ ਛਾਲ, ਕੁੜੀ ਦੀ ਮੌਤ, ਮੁੰਡੇ ਨੂੰ ਬਚਾਇਆ, 10ਵੀਂ ‘ਚ ਪੜ੍ਹਦੀ ਸੀ ਮ੍ਰਿਤਕਾਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ, ਸਹੁੰ ਚੁੱਕਣ ਦਾ ਰਾਹ ਹੋਇਆ ਪੱਧਰਾ !
ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ਵੱਲੋਂ ਸਹੁੰ ਚੁੱਕਣ ਦਾ ਰਾਹ ਪੱਧਰਾ ਹੁੰਦਾ ਦਿਖਾਈ ਦੇ ਰਿਹਾ ਹੈ। ਬੀਤੇ ਦਿਨੀਂ ਪੰਜਾਬ ਸਰਕਾਰ ਨੇ…
View More ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ, ਸਹੁੰ ਚੁੱਕਣ ਦਾ ਰਾਹ ਹੋਇਆ ਪੱਧਰਾ !ਹਾਜ਼ਰੀ ਲਾਉਂਦੇ ਨਰੇਗਾ ਮਜ਼ਦੂਰਾਂ ਉਤੇ ਪਰਵਾਸੀ ਨੇ ਚੜ੍ਹਾਅ ਦਿੱਤਾ ਟਰੈਕਟਰ, ਦੋ ਦੀ ਮੌਤ, ਕਿਸੇ ਦੀਆਂ ਲੱਤਾਂ ਟੁੱਟੀਆਂ ਤੇ ਕਿਸੇ ਦੀਆਂ ਬਾਹਾਂ
ਨਾਭਾ : ਪਰਵਾਸੀ ਮਜ਼ਦੂਰ ਨੇ ਤੇਜ਼ ਰਫ਼ਤਾਰ ਟਰੈਕਟਰ ਨਰੇਗਾ ਮਜ਼ਦੂਰਾਂ ਉਤੇ ਚੜ੍ਹਾਅ ਦਿੱਤਾ। ਇਸ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ…
View More ਹਾਜ਼ਰੀ ਲਾਉਂਦੇ ਨਰੇਗਾ ਮਜ਼ਦੂਰਾਂ ਉਤੇ ਪਰਵਾਸੀ ਨੇ ਚੜ੍ਹਾਅ ਦਿੱਤਾ ਟਰੈਕਟਰ, ਦੋ ਦੀ ਮੌਤ, ਕਿਸੇ ਦੀਆਂ ਲੱਤਾਂ ਟੁੱਟੀਆਂ ਤੇ ਕਿਸੇ ਦੀਆਂ ਬਾਹਾਂਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਕੁਲਵਿੰਦਰ ਕੌਰ ਖਿ਼ਲਾਫ਼ ਵੱਡੀ ਕਾਰਵਾਈ!
National News : ਬਾਲੀਵੁੱਡ ਅਦਾਕਾਰਾ ਤੇ ਐਮਪੀ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। CISF ਦੀ ਮੁਲਾਜ਼ਮ ਕੁਲਵਿੰਦਰ…
View More ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਕੁਲਵਿੰਦਰ ਕੌਰ ਖਿ਼ਲਾਫ਼ ਵੱਡੀ ਕਾਰਵਾਈ!ਬੇਕਾਬੂ ਹੋਈ ਮਰਸਿਡੀਜ਼, ਡਿਵਾਈਡਰ ਟੱਪ ਦੂਜੇ ਪਾਸੇ ਜਾ ਦੋ ਗੱਡੀਆਂ ਮਾਰੀ ਸਿੱਧੀ ਟੱਕਰ, ਤਿੰਨ ਦੀ ਮੌਤ
Accident mercedes car : ਬੇਕਾਬੂ ਹੋਈ ਮਰਸਿਡੀਜ਼ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲੀ ਗਈ ਤੇ ਤੇਜ਼ ਰਫ਼ਤਾਰ ਨਾਲ ਇਕ ਪਿੱਕਅਪ ਗੱਡੀ ਤੇ ਮਹਿੰਦਰਾ ਐਕਸਯੂਵੀ…
View More ਬੇਕਾਬੂ ਹੋਈ ਮਰਸਿਡੀਜ਼, ਡਿਵਾਈਡਰ ਟੱਪ ਦੂਜੇ ਪਾਸੇ ਜਾ ਦੋ ਗੱਡੀਆਂ ਮਾਰੀ ਸਿੱਧੀ ਟੱਕਰ, ਤਿੰਨ ਦੀ ਮੌਤਪੰਜਾਬ ‘ਚ ਮਾਨਸੂਨ; ਮੁਹਾਲੀ ਤੇ ਰੋਪੜ ‘ਚ ਵਰ੍ਹੇ ਬੱਦਲ, ਪੰਜਾਬ ਵਿਚ ਛਾਈਆਂ ਕਾਲੀਆਂ ਘਟਾਵਾਂ, ਅੱਜ ਇਨ੍ਹਾਂ 8 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ
Weather Update : ਮਾਨਸੂਨ ਨੇ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਹੈ ਪਰ ਮਾਨਸੂਨ ਆਉਣ ਦੇ ਬਾਵਜੂਦ ਪੰਜਾਬ ਵਿਚ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ…
View More ਪੰਜਾਬ ‘ਚ ਮਾਨਸੂਨ; ਮੁਹਾਲੀ ਤੇ ਰੋਪੜ ‘ਚ ਵਰ੍ਹੇ ਬੱਦਲ, ਪੰਜਾਬ ਵਿਚ ਛਾਈਆਂ ਕਾਲੀਆਂ ਘਟਾਵਾਂ, ਅੱਜ ਇਨ੍ਹਾਂ 8 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟਪਟਿਆਲਾ ਸ਼ਹਿਰ ‘ਚ ਬੇਲਗਾਮ ਦੌੜਾਈ ਕਾਰ, ਜਿਹੜਾ ਆਇਆ ਅੱਗੇ ਮਾਰੀ ਟੱਕਰ, ਲੋਕਾਂ ਨੇ ਪਿੱਛਾ ਕਰ ਕੀਤੇ ਕਾਬੂ, ਫਿਰ ਕੀਤੀ ‘ਖਾਤਿਰਦਾਰੀ’
ਪਟਿਆਲਾ ਸ਼ਹਿਰ ਦੀਆਂ ਸੜਕਾਂ ‘ਤੇ ਇਕ ਕਾਰ ਬੇਲਗਾਮ ਦੌੜੀ। ਇਸ ਖੂਨੀ ਕਾਰ ਨੇ ਸਨਸਨੀ ਫੈਲਾ ਦਿੱਤੀ। 6 ਤੋਂ 7 ਕਿਲੋਮੀਟਰ ਤੱਕ ਲੋਕਾਂ ਨੇ ਉਸ ਕਾਰ…
View More ਪਟਿਆਲਾ ਸ਼ਹਿਰ ‘ਚ ਬੇਲਗਾਮ ਦੌੜਾਈ ਕਾਰ, ਜਿਹੜਾ ਆਇਆ ਅੱਗੇ ਮਾਰੀ ਟੱਕਰ, ਲੋਕਾਂ ਨੇ ਪਿੱਛਾ ਕਰ ਕੀਤੇ ਕਾਬੂ, ਫਿਰ ਕੀਤੀ ‘ਖਾਤਿਰਦਾਰੀ’ਸਹੁੰ ਚੁੱਕਣਗੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ! ਪੰਜਾਬ ਸਰਕਾਰ ਨੇ ਸਪੀਕਰ ਨੂੰ ਲਿਖਿਆ ਪੱਤਰ
Punjab News : ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਜਲਦ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕਦੇ ਹਨ। ਪੰਜਾਬ ਸਰਕਾਰ…
View More ਸਹੁੰ ਚੁੱਕਣਗੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ! ਪੰਜਾਬ ਸਰਕਾਰ ਨੇ ਸਪੀਕਰ ਨੂੰ ਲਿਖਿਆ ਪੱਤਰਪਿੱਛੋਂ ਆਈ ਤੇਜ਼ ਰਫ਼ਤਾਰ ਥਾਰ ਨੇ ਮਾਰੀ ਟੱਕਰ, ਛੋਟਾ ਹਾਥੀ ਨਹਿਰ ‘ਚ ਜਾ ਪਲਟਿਆ, ਚਾਲਕ ਸਮੇਤ ਸਵਾਰੀਆਂ ਰੁੜ੍ਹੀਆਂ
ਰੂਪਨਗਰ : ਤੇਜ਼ ਰਫ਼ਤਾਰ ਥਾਰ ਨੇ ਛੋਟਾ ਹਾਥੀ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਛੋਟਾ ਹਾਥੀ ਨਹਿਰ ਵਿਚ ਜਾ ਡਿੱਗਾ। ਇਸ ਵਿਚ ਸਵਾਰ…
View More ਪਿੱਛੋਂ ਆਈ ਤੇਜ਼ ਰਫ਼ਤਾਰ ਥਾਰ ਨੇ ਮਾਰੀ ਟੱਕਰ, ਛੋਟਾ ਹਾਥੀ ਨਹਿਰ ‘ਚ ਜਾ ਪਲਟਿਆ, ਚਾਲਕ ਸਮੇਤ ਸਵਾਰੀਆਂ ਰੁੜ੍ਹੀਆਂ