ਅੰਮ੍ਰਿਤਸਰ (ਇੰਟ.)- ਪੰਜਾਬ ਦੇ ਕਈ ਹਿੱਸਿਆਂ ਵਿਚ ਅੱਜ ਮਾਨਸੂਨ ਦਾ ਪਹਿਲਾ ਮੀਂਹ ਪਿਆ ਹੈ। ਲੰਬੀ ਉਡੀਕ ਮਗਰੋਂ ਮਾਨਸੂਨ (Mansoon) ਨੇ ਅੱਜ ਪੰਜਾਬ (Punjab) ਵਿਚ ਦਸਤਕ…
View More ਪੰਜਾਬ ਦੇ ਕਈ ਹਿੱਸਿਆਂ ਵਿਚ ਪਿਆ ਮਾਨਸੂਨ ਦਾ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਰਾਹਤPunjab
ਜਲੰਧਰ ਬਿਜਲੀ ਸ਼ਿਕਾਇਤ ਕੇਂਦਰ ‘ਚ ਮੁਲਾਜ਼ਮ ਨਾਲ ਹੋਈ ਕੁੱਟਮਾਰ, ਫਾਲਟ ਦੱਸਣ ‘ਤੇ ਕੀਤਾ ਹਮਲਾ
ਜਲੰਧਰ (ਇੰਟ.)- ਪੰਜਾਬ (Punjab) ਵਿਚ ਬਿਜਲੀ ਕੱਟ (Electricity Cutt) ਤੋਂ ਪ੍ਰੇਸ਼ਾਨ ਲੋਕ ਹੁਣ ਹਿੰਸਕ ਹੋਣ ਲੱਗੇ ਹਨ। ਅਜਿਹਾ ਮਾਮਲਾ ਜਲੰਧਰ (Jalandhar) ਵਿਚ ਸਾਹਮਣੇ ਆਇਆ ਹੈ।…
View More ਜਲੰਧਰ ਬਿਜਲੀ ਸ਼ਿਕਾਇਤ ਕੇਂਦਰ ‘ਚ ਮੁਲਾਜ਼ਮ ਨਾਲ ਹੋਈ ਕੁੱਟਮਾਰ, ਫਾਲਟ ਦੱਸਣ ‘ਤੇ ਕੀਤਾ ਹਮਲਾਘਰ ਵਿਚ ਹਮਲਾਵਰਾਂ ਵਲੋਂ ਕੀਤਾ ਗਿਆ ਹਮਲਾ, ਚੱਲੀਆਂ ਇੱਟਾਂ-ਰੋੜੇ 3 ਜ਼ਖਮੀ
ਲੰਬੀ (ਇੰਟ.)- ਪਿੰਡ ਭੀਟੀਵਾਲਾ ਵਿਖੇ ਬੱਲੂਆਣਾ ਤੋਂ ਕਾਂਗਰਸੀ ਵਿਧਾਇਕ (Congress MLA) ਨੱਥੂ ਰਾਮ (Nathu Ram) ਦੀ ਸਾਬਕਾ ਸਰਪੰਚ ਚਾਚੀ ਦੀ ਰਿਹਾਇਸ਼ ‘ਤੇ ਦਰਜਨਾਂ ਵਿਅਕਤੀਆਂ ਵਲੋਂ…
View More ਘਰ ਵਿਚ ਹਮਲਾਵਰਾਂ ਵਲੋਂ ਕੀਤਾ ਗਿਆ ਹਮਲਾ, ਚੱਲੀਆਂ ਇੱਟਾਂ-ਰੋੜੇ 3 ਜ਼ਖਮੀਨਗਰ ਕੌਂਸਲ ਵਿਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ 2 ਮੁਲਾਜ਼ਮ
ਸੁਲਤਾਨਪੁਰ ਲੋਧੀ (ਬਿਊਰੋ)- ਸੁਲਤਾਨਪੁਰ ਲੋਧੀ ਨਗਰ ਕੌਸਲ ਦਫਤਰ ‘ਚ ਵਿਜੀਲੈਂਸ ਵਿਭਾਗ ਜਲੰਧਰ ਦੀ ਟੀਮ ਵੱਲੋਂ ਅੱਜ ਅਚਾਨਕ ਛਾਪਾ ਮਾਰਿਆ ਗਿਆ। ਇਸ ਦੌਰਾਨ ਦੋ ਅਧਿਕਾਰੀਆਂ ਨੂੰ…
View More ਨਗਰ ਕੌਂਸਲ ਵਿਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ 2 ਮੁਲਾਜ਼ਮਪੰਜਾਬ ਪਾਵਰਕਾਮ ਦੀਆਂ ਵਧੀਆਂ ਮੁਸ਼ਕਲਾਂ, ਤੀਜਾ ਥਰਮਲ ਪਲਾਂਟ ਵੀ ਹੋਇਆ ਬੰਦ
ਬਠਿੰਡਾ (ਇੰਟ.)- ਸੂਬੇ ਵਿਚ ਜਾਰੀ ਬਿਜਲੀ ਸੰਕਟ ਵਿਚਾਲੇ ਨਿੱਜੀ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰਕਾਮ ਲਈ ਸਿਰਦਰਦ ਬਣ ਗਿਆ ਹੈ। ਇਸ ਪਲਾਂਟ ਦੇ ਦੋ ਯੂਨਿਟ ਪਹਿਲਾਂ…
View More ਪੰਜਾਬ ਪਾਵਰਕਾਮ ਦੀਆਂ ਵਧੀਆਂ ਮੁਸ਼ਕਲਾਂ, ਤੀਜਾ ਥਰਮਲ ਪਲਾਂਟ ਵੀ ਹੋਇਆ ਬੰਦਪੰਜਾਬ ਵਿਚ ਲਾਕਡਾਊਨ ਹੋਇਆ ਖਤਮ, ਇਹ ਹਨ ਨਵੀਆਂ ਗਾਈਡਲਾਈਨਜ਼
ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਏ ਗਏ ਲਾਕਡਾਊਨ ਸਬੰਧੀ ਅਹਿਮ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਕੋਰੋਨਾ ਵਾਇਰਸ ਦੇ ਘੱਟ…
View More ਪੰਜਾਬ ਵਿਚ ਲਾਕਡਾਊਨ ਹੋਇਆ ਖਤਮ, ਇਹ ਹਨ ਨਵੀਆਂ ਗਾਈਡਲਾਈਨਜ਼ਸ਼ੋਅਰੂਮ ‘ਚੋਂ ਪਲਸਰ ਦੀ ਰਾਈਡ ਦੇ ਬਹਾਨੇ ਲੜਕਾ-ਲੜਕੀ ਹੋਏ ਫਰਾਰ, ਭਾਲ ਵਿਚ ਲੱਗੀ ਪੁਲਿਸ
ਜਲੰਧਰ (ਇੰਟ.)- ਜਲੰਧਰ (Bike Chor) ਦੇ ਥਾਣਾ ਡਵੀਜ਼ਨ ਨੰਬਰ ਚਾਰ ਸਥਿਤ ਭਗਵਾਨ ਵਾਲਮੀਕਿ ਚੌਕ ਨੇੜੇ ਆਟੋ ਡੀਲਰ ਸ਼ੋਅਰੂਮ (Auto Dealer Showroom) ਦੇ ਮਾਲਿਕ ਨੂੰ ਝਾਂਸੇ…
View More ਸ਼ੋਅਰੂਮ ‘ਚੋਂ ਪਲਸਰ ਦੀ ਰਾਈਡ ਦੇ ਬਹਾਨੇ ਲੜਕਾ-ਲੜਕੀ ਹੋਏ ਫਰਾਰ, ਭਾਲ ਵਿਚ ਲੱਗੀ ਪੁਲਿਸਖੰਨਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ 4 ਗ੍ਰਿਫਤਾਰ
ਖੰਨਾ (ਬਿਪਨ ਭਾਰਦਵਾਜ)- ਪੰਜਾਬ ਪੁਲਸ (Punjab Police) ਨੇ ਮੰਗਲਵਾਰ ਨੂੰ ਵਿਦੇਸ਼ ਵਿਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (Khalistan libration Force) ਦੀ ਸ਼ਹਿ ‘ਤੇ ਯੋਜਨਾਬੱਧ ਤਰੀਕੇ ਨਾਲ…
View More ਖੰਨਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ 4 ਗ੍ਰਿਫਤਾਰਪੰਜਾਬ ਕਾਂਗਰਸ ‘ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇ
ਚੰਡੀਗੜ੍ਹ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Captain Amrinder Singh) ਨੂੰ ਕਾਂਗਰਸ ਹਾਈ ਕਮਾਂਡ (Congress High Comand) ਵਲੋਂ ਦਿੱਲੀ ਬੁਲਾਇਆ ਗਿਆ…
View More ਪੰਜਾਬ ਕਾਂਗਰਸ ‘ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇਬਠਿੰਡਾ ‘ਚ ਵੱਡੀ ਵਾਰਦਾਤ : ਨੌਜਵਾਨ ਨੇ ਬਜ਼ੁਰਗ ਨੂੰ ਪੈਟਰੋਲ ਛਿੜਕ ਜਿਉਂਦਾ ਸਾੜਿਆ
ਬਠਿੰਡਾ (ਇੰਟ.)- ਸ਼ਹਿਰ ਵਿਚ ਇਕ ਵੱਡੀ ਘਟਨਾ ਨੂੰ ਨੌਜਵਾਨ ਵਲੋਂ ਅੰਜਾਮ ਦਿੱਤਾ ਗਿਆ। ਉਸ ਵਲੋਂ ਇਕ ਬਜ਼ੁਰਗ ਵਿਅਕਤੀ ‘ਤੇ ਪੈਟਰੋਲ (Petrol) ਛਿੜਕ ਕੇ ਜਿਉਂਦੇ ਨੂੰ…
View More ਬਠਿੰਡਾ ‘ਚ ਵੱਡੀ ਵਾਰਦਾਤ : ਨੌਜਵਾਨ ਨੇ ਬਜ਼ੁਰਗ ਨੂੰ ਪੈਟਰੋਲ ਛਿੜਕ ਜਿਉਂਦਾ ਸਾੜਿਆ