LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amritsar News Today :ਅੰਮ੍ਰਿਤਸਰ ਦੇ ਸ਼ਿਵ ਸੇਨਾ ਲੀਡਰ ਤੇ ਹੋਈ ਫਾਇਰਿੰਗ

sudhir soori shot dead news live today

ਹੁਣੇ-ਹੁਣੇ ਆਈ ਵੱਡੀ ਖ਼ਬਰ ਠਾਹ-ਠਾਹ ਚੱਲੀਆਂ ਗੋਲੀਆਂ

ਅੰਮ੍ਰਿਤਸਰ ਦੇ ਸ਼ਿਵ ਸੇਨਾ ਲੀਡਰ ਤੇ ਹੋਈ ਫਾਇਰਿੰਗ। ਅੰਮ੍ਰਿਤਸਰ ਦੇ ਗੋਪਾਲ ਮੰਦਿਰ ਬਾਹਰ ਬੈਠੇ- ਸੁਧੀਰ ਸੂਰੀ ਦੇ ਲੱਗੀਆਂ ਤਿੰਨ ਗੋਲੀਆਂ ਗੋਲੀ ਮਾਰਨ ਵਾਲਾ ਹੋਇਆ ਗਿ੍ਫ਼ਤਾਰ।

ਅੰਮ੍ਰਿਤਸਰ 'ਚ ਵਾਪਰੀ ਵੱਡੀ ਘਟਨਾ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਲੱਗੀਆਂ ਗੋਲੀਆਂ

ਅੰਮ੍ਰਿਤਸਰ ਦੇ ਵਿੱਚ ਇਕ ਵੱਡੀ ਖ਼ਬਰ ਦੇਖਣ ਨੂੰ ਮਿਲ ਰਹੀ ਹੈ, ਕਿ ਸ਼ਿਵ ਸੇਨਾ ਦੇ ਲੀਡਰ ਤੇ ਹੋਈ ਦਿਨ- ਦਿਹਾੜੇ  ਫਾਇਰਿੰਗ। ਅੰਮ੍ਰਿਤਸਰ ਦੇ ਗੋਪਾਲ ਮੰਦਿਰ ਬਾਹਰ ਧਰਨੇ ਤੇ ਬੈਠੇ ਸਨ  ਸੁਧੀਰ ਸੂਰੀ। ਮੂਰਤੀਆਂ ਦੀ ਬੇਅਦਬੀ ਨੂੰ ਲੈ ਕੇ ਦਿੱਤਾ ਜਾ ਰਿਹਾ ਸੀ ਧਰਨਾ। ਸੂਰੀ ਨੂੰ ਸ਼ਰੇਆਮ ਮਾਰੀਆਂ ਗਈਆਂ ਸਨ ਗੋਲੀਆਂ, ਪੁਲਿਸ ਨੇ ਹਮਲਾਵਰ ਨੂੰ ਕੀਤਾ ਮੌਕੇ ਤੇ ਕਾਬੂ । ਧਰਨੇ ਦੌਰਾਨ ਹੋਈ ਤਕਰਾਰ ਤੇ ਝਗੜੇ ਤੋਂ ਬਾਅਦ ਸੂਰੀ ਦੇ ਮਾਰੀਆਂ ਤਿੰਨ ਗੋਲੀਆਂ। ਸੂਰੀ ਦੇ ਸਮਰਥਕਾਂ ਵੱਲੋਂ ਕੀਤੀ ਭੰਨਤੋੜ। ਇਸ ਮਾਮਲੇ ਦੀ ਪੂਰੀ ਕਾਰਵਾਈ ਕੀਤੀ ਜਾਵੇਗੀ। ਸੁਧੀਰ ਸੂਰੀ ਜਿਨ੍ਹਾਂ ਦਾ ਵਿਵਾਦਾਂ ਨਾਲ ਰਿਸ਼ਤਾ ਜੁੜੀਆ ਹੋਈਆ ਹੈ।

Also Read : Amritsar News

 ਅੰਮ੍ਰਿਤਸਰ 'ਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਨੂੰ  ਸ਼ੁੱਕਰਵਾਰ ਦੁਪਹਿਰ ਸਮੇਂ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਦੇਵਤਾ ਦੀਆਂ ਮੂਰਤੀਆਂ ਦੇ ਵਿਰੋਧ 'ਚ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸਨ। ਦੱਸਿਆ ਜਾ ਰਿਹਾ ਹੈ ਕਿ ਭੀੜ 'ਚੋਂ ਕਿਸੇ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਹਸਪਤਾਲ ਵਿਚ  ਸੁਧੀਰ ਸੂਰੀ ਨੇ ਤੋੜਿਆ ਦਮ ।

ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਅਰੁਣ ਪਾਲ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ, ਕਿ ਸਾਨੂੰ ਅੱਜ ਦੁਪਹਿਰ ਦੇ ਕਰੀਬ ਸੂਚਨਾ ਮਿਲੀ ਹੈ ਕਿ  ਸੁਧੀਰ ਸੂਰੀ ਦੇ ਗੋਲੀ ਮਾਰ ਕੇ ਉਸ ਨੰ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਵੀ ਬਰਾਮਦ ਕਰ ਲਏ ਹਨ। 

shiv sena sudhir suri shot dead news live today

In The Market