ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ (Amritsar Police) ਦੇ ਹੱਥ ਉਦੋਂ ਵੱਡੀ ਕਾਮਯਾਬੀ ਲੱਗੀ ਜਦ ਪੁਲਿਸ ਨੇ 55 ਗ੍ਰਾਮ ਹੈਰੋਇਨ ਦੇ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਦੇ ਉੱਤੇ ਸ਼ਹਿਰ ਦੇ ਵੱਖ ਵੱਖ ਥਾਣਿਆਂ ਦੇ ਵਿੱਚ ਦੱਸ ਦੇ ਕਰੀਬ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਕੁੱਝ ਦਿਨ ਪਹਿਲਾਂ (TB Hospital)ਟੀਬੀ ਹਸਪਤਾਲ ਵਿੱਚ ਦਾਖਿਲ ਸੀ ਤੇ ਪੁਲਿਸ ਗਾਰਦ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ
ਦੱਸ ਦੇਈਏ ਕਿ ਤਫਤੀਸ਼ ਦੋਸ਼ੀ ਸੁਖਪ੍ਰੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਉਰਫ ਐਮ.ਪੀ. ਉਕਤ ਨੇ ਮੰਨਿਆ ਕਿ ਮਿਤੀ 25.05.2021 ਨੂੰ ਉਹ ਟੀਬੀ ਹਸਪਤਾਲ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਹੋਇਆ ਸੀ। ਜਿੱਥੇ ਉਹ ਪੁਲਿਸ ਕਰਮਚਾਰੀਆਂ ਦੀ ਗਾਰਦ ਨੂੰ ਮਿੱਤੀ 08.06.2021 ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਜਿਸ ਤੋਂ ਦੋਸ਼ੀ ਸੁਖਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਉਰਫ ਐਮ.ਪੀ ਉਕਤ ਦੇ ਖਿਲਾਫ ਮੁਕੱਦਮਾ ਨੰਬਰ 108 ਮਿੱਤੀ 08.06.2021 ਜੁਰਮ 223,224.1PC ਥਾਣਾ ਮਜੀਠਾ ਰੋਡ ਜਿਲ੍ਹਾ ਅੰਮ੍ਰਿਤਸਰ ਸ਼ਹਿਰ ਦਰਜ ਰਜਿਸਟਰ ਹੋਇਆ ਹੈ।ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ।
ਦੋਸ਼ੀ ਸੁਖਪ੍ਰੀਤ ਸਿੰਘ ਉਰਫ ਗੁਰਪ੍ਰੀਤ ਸਿੰਘ ਉਰਫ ਐ.ਪੀ ਉਕਤ ਖਿਲਾਫ ਦੇ ਖਿਲਾਫ ਹੇਠ ਲਿਖੇ ਹੋਰ ਵੀ ਮੁਕੱਦਮੇ ਦਰਜ ਰਜਿਸਟਰ ਹਨ -
1. ਮੁਕੱਦਮਾ ਨੰਬਰ 91 ਮਿੱਤੀ 09.07.2014 ਜੁਰਮ 382,IPC ਥਾਣਾ ਬੀ ਡਵੀਜਨ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ
2. ਮੁਕੱਦਮਾ ਨੰਬਰ 103 ਮਿੱਤੀ 11.10.2014 ਜੁਰਮ 382,34,IPC ਥਾਣਾ ਬੀ ਡਵੀਜਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ
3. ਮੁਕੱਦਮਾ ਨੰਬਰ 145 ਮਿੱਤੀ 11.10.2014 ਜੁਰਮ 382,34,IPC ਥਾਣਾ ਬੀ ਡਵੀਜਨ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ
4. ਮੁਕੱਦਮਾ ਨੰਬਰ 148 ਮਿੱਤੀ 12.10.2014 ਜੁਰਮ 382,34,IPC, 21.22/61/85 NDPS Act ਥਾਣਾ ਬੀ ਡਵੀਜ਼ਨ ਜਿ ਅੰਮ੍ਰਿਤਸਰ ਸ਼ਹਿਰ
5. ਮੁਕੱਦਮਾ ਨੰਬਰ 102 ਮਿੱਤੀ 22.05.2015 ਜੁਰਮ 379-ਬੀ,34,IPC ਥਾਣਾ ਸੁਲਤਾਨਵਿੰਡ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ
6. ਮੁਕੱਦਮਾ ਨੰਬਰ 287 ਮਿੱਤੀ 11,08.2016 ਜੁਰਮ 380,342,34,1PC ਥਾਣਾ ਏ ਡਵੀਜਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ
7. ਮੁਕੱਦਮਾ ਨੰਬਰ 289 ਮਿੱਤੀ 11.06.2016 ਜੁਰਮ 21.22/61/85 NDPS Act ਥਾਣਾ ਏ ਡਵੀਜਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ
8. ਮੁਕੱਦਮਾ ਨੰਬਰ 177 ਮਿੱਤੀ 23.04.2018 ਜੁਰਮ 223,224,IPC ਥਾਣਾ ਸਿਵਲ ਲਾਈਨ ਜਿਲ੍ਹਾ ਅੰਮ੍ਰਿਤਸਰ ਸ਼ਹਿਰ
9. ਮੁਕੱਦਮਾ ਨੰਬਰ 172 ਮਿੱਤੀ 11.12.2020 ਜੁਰਮ 223,224,IPC ਥਾਣਾ ਮਜੀਠਾ ਰੋਡ ਜਿਲ੍ਹਾ ਅੰਮ੍ਰਿਤਸਰ ਸ਼ਹਿਰ
10. ਮੁਕੱਦਮਾ ਨੰਬਰ 108 ਮਿੱਤੀ 08.06,2021 ਜੁਰਮ 223,224,IPC ਥਾਣਾ ਮਜੀਠਾ ਰੋਡ ਜਿਲ੍ਹਾਂ ਅੰਮ੍ਰਿਤਸਰ ਸ਼ਹਿਰ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
बदलते मौसम के साथ खुद को कैसे रखें हाइड्रेटेड? जाने सही तरीका
Syria blast news: उत्तरी सीरिया में कार बम विस्फोट में 15 की मौत, कई घायल
Ram Rahim News: डेरा प्रमुख गुरमीत राम रहीम को सुप्रीम कोर्ट से नहीं मिली राहत