‘ਵਤਨ ਵਾਪਸੀ ਦੀ ਗੁਹਾਰ’, ਸਾਊਦੀ ਗਿਆ ਵਤਨ ਵਾਪਿਸ ਨਾ ਪਰਤਿਆ ਨੌਜਵਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਵਤਨ ਵਾਪਸੀ ਦੀ ਗੁਹਾਰ ਦੀ ਗੁਰਦਾਸਪੁਰ ਦਾ ਇਕ ਨੌਜਵਾਨ ਸਾਊਦੀ ਗਿਆ ਵਤਨ ਵਾਪਿਸ ਨਾ ਪਰਤਿਆ | ਸਾਊਦੀ ਦੀ ਜੇਲ੍ਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਵਤਨ ਵਾਪਸੀ ਦੀ ਗੁਹਾਰ ਦੀ ਗੁਰਦਾਸਪੁਰ ਦਾ ਇਕ ਨੌਜਵਾਨ ਸਾਊਦੀ ਗਿਆ ਵਤਨ ਵਾਪਿਸ ਨਾ ਪਰਤਿਆ | ਸਾਊਦੀ ਦੀ ਜੇਲ੍ਹ ਚ ਬੰਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੇ ਵਤਨ ਵਾਪਸੀ ਦੀ ਗੁਹਾਰ ਲਗਾਈ ਜਾ ਰਹੀ ਹੈ |
Watch Video

https://youtu.be/GVz9YX1pz14

Leave a Reply

Your email address will not be published. Required fields are marked *