ਪੰਜਾਬ ਪੁਲਿਸ ਦਾ ਲੋਕਾਂ ‘ਚ ਹੈ ਜਿਆਦਾ ਖੌਫ, ਇਸ ਰਿਪੋਰਟ ਨਾਲ ਹੋਇਆ ਖੁਲਾਸਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬਾਈ ਪੁਲਿਸ ਦਾ ਬਾਕੀ ਹੋਰ ਦੇਸ਼ਾਂ ਦੀ ਪੁਲਿਸ ਦੇ ਮੁਕਾਬਲੇ ਦਬਦਬਾ ਤੇ ਡਰ ਜਿਆਦਾ ਹੈ। ਜੀ ਹਾਂ ਇਹ ਖੁਲਾਸਾ ਸਟੇਟਸ ਆਫ ਪੁਲੀਸਿੰਗ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬਾਈ ਪੁਲਿਸ ਦਾ ਬਾਕੀ ਹੋਰ ਦੇਸ਼ਾਂ ਦੀ ਪੁਲਿਸ ਦੇ ਮੁਕਾਬਲੇ ਦਬਦਬਾ ਤੇ ਡਰ ਜਿਆਦਾ ਹੈ। ਜੀ ਹਾਂ ਇਹ ਖੁਲਾਸਾ ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਰਿਪੋਰਟ 2018 ਚ ਹੋਇਆ ਹੈ। ਇਸ ਰਿਪੋਰਟ ਦੇ ਅਨੁਸਾਰ ਹਰਿਆਣਾ ਨੇ ਪਹਿਲਾ ਤੇ ਹਿਮਾਚਲ ਪ੍ਰਦੇਸ਼ ਨੂੰ ਦੂਜਾ ਸਥਾਨ ਹਾਸਿਲ ਹੋਇਆ ਜਦਕਿ ਪੰਜਾਬ ਪੁਲਿਸ ਨੂੰ 22ਵਾਂ ਸਥਾਨ ਹਾਸਿਲ ਹੋਇਆ ਹੈ।

Punjab Police

ਦਸ ਦਈਏ ਕਿ ਇਸ ਰਿਪੋਰਟ ਚ ਵੱਖ ਵੱਖ ਪੁਲਿਸ ਅਧਿਕਾਰੀਆਂ ਦੀ ਕਾਰਗੁਜਾਰੀ, ਪੁਲਿਸ ਦਾ ਔਰਤਾਂ ਪ੍ਰਤੀ ਨਰਮ ਸੁਭਾਅ ਨਾਲ ਹੀ ਪੁਲਿਸ ਤੇ ਲੋਕਾਂ ਦਾ ਭਰੋਸਾ ਆਦਿ ਨੂੰ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਉਥੇ ਹੀ ਦਸ ਦਈਏ ਕਿ ਇਕ ਹੋਰ ਰਿਪੋਰਟ ਜਿਸ ‘ਚ ਸੀਨੀਅਰ ਪੁਲਿਸ ਅਧਿਕਾਰੀਆਂ ਚ ਭਰੋਸੇ ਪ੍ਰਤੀ ਪੰਜਾਬ ਪੁਲਿਸ ਨੂੰ 20ਵੇਂ ਨੰਬਰ ਤੇ ਰੱਖਿਆ ਗਿਆ ਹੈ।

Leave a Reply

Your email address will not be published. Required fields are marked *