ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ‘ਆਪ’ ਲੋਕ ਸਭਾ ਚੋਣ ਲਈ ਮੈਨੀਫੈਸਟੋ ਅੱਜ ਕਰੇਗੀ ਜਾਰੀ
ਦਿੱਲੀ ਨੂੰ ਪੂਰਨ ਰਾਜ ਬਣਾਉਣ ਦਾ ਮੁੱਦਾ ਮੁੱਖ ਰੂਪ ਨਾਲ ਰਹੇਗਾ ਸ਼ਾਮਿਲ
ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੈਨੀਫੈਸਟੋ ਕਰਨਗੇ ਜਾਰੀ
ਪਾਰਟੀ ਆਮ ਚੋਣ ‘ਚ ਦਿੱਲੀ ਦੇ ਹਰੇਕ ਨਾਗਰਿਕ ਨੂੰ ਖੁਦ ਦਾ ਘਰ
2 ਲੱਖ ਨੌਜਵਾਨਾਂ ਨੂੰ ਨੌਕਰੀ
ਦਿੱਲੀ ਦੇ ਕਾਲਜ ‘ਚ ਆਸਾਨੀ ਨਾਲ ਦਾਖਲੇ ਲਈ 85 ਫੀਸਦੀ ਰਿਜ਼ਰਵੇਸ਼ਨ
ਦਿੱਲੀ ਸਰਕਾਰ ਦੇ ਅਧੀਨ ਪੁਲਿਸ ਆਉਣ ‘ਤੇ ਸੁਰੱਖਿਆ ਦੀ ਗਾਰੰਟੀ ਦਾ ਵਾਅਦਾ ਕੀਤਾ ਜਾ ਰਿਹਾ ਹੈ
Watch Video
