ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਪੰਚਾਂ ਅਤੇ ਸਰਪੰਚਾਂ ਦੀ ਚੋਣ ਲਈ ਵੋਟਾਂ ਪਈਆ। ਦੱਸ ਦਈਏ ਕਿ ਵੋਟਾਂ ਪੈਣ ਦੀਆਂ ਪ੍ਰਕਿਰਿਆ ਸ਼ਾਮ ਦੇ ਕਰੀਬ 4 ਵਜੇ ਸਮਾਪਤ ਹੋ ਗਈਆ ਹਨ।
ਦੱਸਣਯੋਗ ਗੱਲ ਹੈ ਕਿ ਕਈ ਥਾਵਾਂ ਤੇ ਇਹਨਾਂ ਵੋਟਾਂ ਦੇ ਕਾਰਨ ਝੱੜਪਾਂ ਹੋਇਆ ਤੇ ਨਾਲ ਹੀ ਕਈ ਥਾਵਾਂ ਤੇ ਕੁੱਟਮਾਰ ਵੀ ਹੋਈ ਜਿਸ ਕਾਰਨ ਪੁਲਿਸ ਨੂੰ ਕਾਫੀ ਮੁਸ਼ਕਤ ਦਾ ਸਾਹਮਣਾ ਕਰ ਇਹਨਾਂ ਝੱੜਪਾਂ ਨੂੰ ਰੋਕਣਾ ਪਇਆ। ਤੁਹਾਨੂੰ ਦੱਸਦੇ ਹਾਂ ਕਿਹੜੇ- ਕਿਹੜੇ ਥਾਵਾਂ ਤੇ ਕਿੰਨੇ ਫੀਸਦ ਪਈਆ ਵੋਟਾਂ:-
ਪਿੰਡ ਮਾਛੀਵਾੜਾ- 90%
ਪਿੰਡ ਬਹਿਲੋਲਪੁਰ- 80%
ਸੰਗਰੂਰ- 57.43%
ਮੁਹਾਲੀ- 55%
ਅੰਮ੍ਰਿਤਸਰ- 58%
ਤਰਨ ਤਾਰਨ- 64%
ਗੁਰਦਾਸਪੁਰ- 52%
ਜਲੰਧਰ- 61%
ਹੁਸ਼ਿਆਰਪੁਰ- 48%
ਫ਼ਰੀਦਕੋਟ- 51%
ਬਰਨਾਲਾ-49%
ਲੁਧਿਆਣਾ- 52%
ਪਠਾਨਕੋਟ-45%
ਬਠਿੰਡਾ- 40%
ਸ੍ਰੀ ਮੁਕਤਸਰ ਸਾਹਿਬ- 61%
ਸ੍ਰੀ ਫ਼ਤਹਿਗੜ੍ਹ ਸਾਹਿਬ- 62%
ਖੇਮਕਰਨ- 58%
ਖਡੂਰ ਸਾਹਿਬ- 60%
ਪੱਟੀ- 67%
ਲੰਬੀ- 52%
ਮਲੋਟ- 52%
ਗਿੱਦੜਬਾਹਾ- 63%





