ਰੋਪੜ ਜਿਲ੍ਹੇ ਵਿੱਚ ਕਾਂਗਰਸ ਅਤੇ ਅਕਾਲੀ ਵਰਕਰਾਂ ਵਿੱਚ ਹੋਈ ਝੱੜਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰੋਪੜ ਜਿਲ੍ਹੇ ਦੇ ਪਿੰਡ ਹਬਜ਼ਾਵਾਦ ਵਿੱਚ ਦੋ ਗੁੱਟਾ ਵਿਚਾਲੇ ਝੱੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰੋਪੜ ਜਿਲ੍ਹੇ ਦੇ ਪਿੰਡ ਹਬਜ਼ਾਵਾਦ ਵਿੱਚ ਦੋ ਗੁੱਟਾ ਵਿਚਾਲੇ ਝੱੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Ropar

ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸ ਅਤੇ ਅਕਾਲੀ ਵਰਕਰਾਂ ਵਿਚਾਲੇ ਭਿਆਨਕ ਝੱੜਪ ਹੋ ਗਈ। ਇਹ ਝੱੜਪ ਇਹਨੀ ਵੱਧ ਗਈ ਕਿ ਇਹਨਾਂ ਵਰਕਰਾਂ ਵਿਚਾਲੇ ਕੁੱਟਮਾਰ ਵੀ ਸ਼ੁਰੂ ਹੋ ਗਈ।

Ropar

ਦੱਸਣਯੋਗ ਗੱਲ ਹੈ ਕਿ ਪਿੰਡਾ ਦੇ ਪੰਚਾਂ ਅਤੇ ਸਰਪੰਚਾਂ ਦੇ ਲਈ ਵੋਟਾਂ ਪੈ ਰਹੀਆਂ ਹਨ ਪਰ ਇਸ ਦੌਰਾਨ ਕਈ ਥਾਵਾਂ ਤੋਂ ਝੱੜਪ ਦੇ ਮਾਮਲੇ ਸਾਹਮਣੇ ਆਏ ਹਨ।

Leave a Reply

Your email address will not be published. Required fields are marked *