ਖੇਡ ਦਾ ਮੈਦਾਨ ਬਣਿਆ ਜੰਗ ਦਾ ਮੈਦਾਨ: ਪੰਜਾਬ ਪੁਲਿਸ ਤੇ PNB ਦੇ ਖਿਡਾਰੀਆਂ ਵਿਚਾਲੇ ਹੋਈ ਝੜਪ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਚ ਖੇਡ ਦਾ ਮੈਦਾਨ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ ਜਦੋ ਪੰਜਾਬ ਪੁਲਿਸ ਅਤੇ PNB ਦੇ ਖਿਡਾਰੀਆਂ ਵਿਚਾਲੇ ਭਿਆਨਕ ਝੜਪ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਚ ਖੇਡ ਦਾ ਮੈਦਾਨ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ ਜਦੋ ਪੰਜਾਬ ਪੁਲਿਸ ਅਤੇ PNB ਦੇ ਖਿਡਾਰੀਆਂ ਵਿਚਾਲੇ ਭਿਆਨਕ ਝੜਪ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਨਹਿਰੂ ਕੱਪ ਫਾਈਨਲ ਦੌਰਾਨ ਪੰਜਾਬ ਪੁਲਿਸ ਅਤੇ PNB ਖਿਡਾਰੀਆਂ ਵਿਚਾਲੇ ਝੜਪ ਹੋਈ।

https://www.facebook.com/LivingIndiaNewschannel/videos/637211273349748/

ਮੈਚ ਦੌਰਾਨ ਹੀ ਇਹ ਵਿਵਾਦ ਸ਼ੁਰੂ ਹੋਇਆ ਸੀ ਤੇ ਝੜਪ ਤੇ ਖਤਮ ਹੋਇਆ। ਇਸ ਮਾਮਲੇ ਤੇ ਹਾਕੀ ਇੰਡੀਆ ਨੇ ਜਾਂਚ ਦੇ ਹੁਕਮ ਦਿੱਤੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੋਸ਼ੀਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 

Leave a Reply

Your email address will not be published. Required fields are marked *