ਸਫਰ ਕਰਨ ਵਾਲੇ ਲੋਕਾਂ ਨੂੰ ਹੋਵੇਗੀ ਪਰੇਸ਼ਾਨੀ, ਪੰਜਾਬ ’ਚ ਪਨਬਸ ਮੁਲਾਜ਼ਮਾਂ ਦਾ ਹੱਲਾ-ਬੋਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਲੁਧਿਆਣਾ ਅਤੇ ਜਲੰਧਰ  ਵਿੱਚ ਪਨਬਸ ਮੁਲਾਜ਼ਮਾਂ ਨੇ ਹੱਲਾ ਬੋਲ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਨਬਸ ਮੁਲਾਜ਼ਮ ਆਪਣੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਲੁਧਿਆਣਾ ਅਤੇ ਜਲੰਧਰ  ਵਿੱਚ ਪਨਬਸ ਮੁਲਾਜ਼ਮਾਂ ਨੇ ਹੱਲਾ ਬੋਲ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਨਬਸ ਮੁਲਾਜ਼ਮ ਆਪਣੀਆਂ ਮੰਗਾੰ  ਨੂੰ ਲੈਕੇ  ਡੀਸੀ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰਨਗੇ।

punbus

ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਨਬਸ ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਕਈ ਥਾਵਾਂ ਤੇ ਬਸ ਦੀ ਸੇਵਾਵਾਂ ਬੰਦ ਰਹੇਗੀ।  ਪੰਜਾਬ ਸਰਕਾਰ ਦੀ ਨੀਤੀਆਂਖਿਲਾਫ ਮੁਲਾਜ਼ਮ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।  ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Leave a Reply

Your email address will not be published. Required fields are marked *