ਪਾਕਿਸਤਾਨ ‘ਚ ਸਿੱਖ ਨੌਜਵਾਨ ਦਾ ਹੈਲਮਟ ਨਾ ਪਾਉਣ ਕਾਰਨ ਪੁਲਿਸ ਨੇ ਕੱਟਿਆ ਚਾਲਾਨ ਤੇ ਫਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਪੁਲਿਸ ਨੂੰ ਆਪਣੇ ਕੀਤੇ ਕਾਰੇ ਤੋਂ ਬਾਅਦ ਸਿੱਖ ਭਾਈਚਾਰੇ ਤੋਂ ਮੁਆਫੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਪੁਲਿਸ ਨੂੰ ਆਪਣੇ ਕੀਤੇ ਕਾਰੇ ਤੋਂ ਬਾਅਦ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਪੈ ਗਈ।

turban

ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਟ੍ਰੇਫਿਕ ਪੁਲਿਸ ਨੇ ਇਕ ਸਿੱਖ ਨੌਜਵਾਨ ਦਾ ਹੈਲਮਟ ਨਾ ਪਾਉਣ ਦੇ ਕਾਰਨ ਚਾਲਾਨ ਕੱਟ ਦਿੱਤਾ ਸੀ।

turban

ਜਿਸ ਕਾਰਨ ਟ੍ਰੇਫਿਕ ਪੁਲਿਸ ਨੂੰ  ਸਮੂਹ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ। ਦੱਸਿਆ ਜਾ ਰਿਹਾ ਕਿ ਟ੍ਰੇਫਿਕ ਪੁਲਿਸ ਨੇ ਕਿਹਾ ਕਿ ਵਾਰਡਨ ਨੇ ਗਲਤੀ ਨਾਲ ਸਿੱਖ ਨੌਜਵਾਨ ਦਾ ਚਾਲਾਨ ਕੱਟ ਦਿੱਤਾ ਸੀ। ਇਸ ਤੋਂ ਬਾਅਦ ਜਦੋ ਅਧਿਕਾਰੀਆਂ ਨੇ ਉਹਨਾਂ ਨੂੰ ਜਾਣੂ ਕਰਵਾਇਆ ਤਾਂ ਉਹਨਾਂ ਨੇ ਸਿੱਖ ਭਾਈਚਾਰੇ ਕੋਲੋੰ ਮੁਆਫੀ ਮੰਗੀ।

Leave a Reply

Your email address will not be published. Required fields are marked *