ਛੁੱਟੀ ਤੋਂ ਬਾਅਦ ਘਰ ਜਾਣ ਦੀ ਜਲਦਬਾਜ਼ੀ ਦੇ ਚੱਲਦੇ ਆਪਸ ‘ਚ ਭਿੜੇ ਪ੍ਰੋਫੈਸਰ, ਚੱਲੀਆਂ ਡਾਗਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਪ੍ਰੋਫੈਸਰਾ ਚ ਆਪਸ ਚ ਭਿਆਨਕ ਲੜਾਈ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਪ੍ਰੋਫੈਸਰਾ ਚ ਆਪਸ ਚ ਭਿਆਨਕ ਲੜਾਈ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰੋਫੈਸਰਾਂ ਦੇ ਵਿਚਾਲੇ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਲੜਾਈ ਹੋ ਗਈ ਇਹ ਤਕਰਾਰ ਇਹਨੀ ਜਿਆਦਾ ਵੱਧ ਗਈ ਕਿ ਪ੍ਰੋਫੈਸਰਾਂ ਵਿਚਾਲੇ ਭਿਆਨਕ ਝਗੜਾ ਹੋ ਗਿਆ।

fight

ਦਸ ਦਈਏ ਕਿ ਛੁੱਟੀ ਤੋਂ ਬਾਅਦ ਪ੍ਰੋਫੈਸਰ ਬਾਇਓਮੈਟ੍ਰਿਕ ਮਸ਼ੀਨ ਦੀ ਲਾਇਨ ਤੇ ਲੱਗੇ ਹੋਏ ਸੀ ਇਸੇ ਦੌਰਾਨ ਲਾਇਨ ਨੂੰ ਲੈਕੇ ਪ੍ਰੋਫੈਸਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਨੇ ਗੱਲ ਨੂੰ ਰੋਕ ਦਿੱਤਾ ਸੀ ਪਰ ਬਾਅਦ ਚ ਪ੍ਰੋਫੈਸਰਾਂ ਵਿਚਾਲੇ ਡੰਡੇ ਸੋਟੇ ਚੱਲ ਪਏ। ਇਸ ਝਗੜੇ ਤੋਂ ਬਾਅਦ ਪ੍ਰੋਫੈਸਰਾਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਤੇ ਇਸ ਮਾਮਲੇ ਦੀ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *