ਲੁਧਿਆਣਾ ਚ ਬਾਰਿਸ਼ ਰਾਹਤ ਦੀ ਥਾਂ ਤੇ ਬਣੀ ਆਫਤ, ਜਮ੍ਹ ਕੇ ਢਾਹਿਆ ਕਹਿਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪੰਜਾਬ ਚ ਕਈ ਥਾਵਾਂ ਤੇ ਮੀਂਹ ਪਿਆ ਤੇ ਹਨੇਰੀ ਵੀ ਚੱਲੀ। ਜਿਸ ਕਾਰਨ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪੰਜਾਬ ਚ ਕਈ ਥਾਵਾਂ ਤੇ ਮੀਂਹ ਪਿਆ ਤੇ ਹਨੇਰੀ ਵੀ ਚੱਲੀ। ਜਿਸ ਕਾਰਨ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਉੱਥੇ ਹੀ ਉਹਨਾਂ ਨੂੰ ਪਰੇਸ਼ਾਨਿਆ ਦਾ ਸਾਹਮਣਾ ਕਰਨਾ ਪਿਆ।

Rain Rain Rain  ਦਸ ਦਇਏ ਕਿ ਬੀਤੇ ਦਿਨ ਪਏ ਮੀਂਹ ਤੇ ਹਨੇਰੀ ਦੇ ਕਾਰਨ ਲੁਧਿਆਣਾ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Rain

ਨਾਲ ਹੀ ਇਸ ਝੱਖੜ ਦੇ ਕਾਰਨ ਕਾਫੀ ਨੁਕਸਾਨ ਵੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਝੱਖੜ ਦੇ ਕਾਰਨ ਦਰੱਖਤ ਸੜਕ ਤੇ ਲੱਗੇ ਬੋਰਡਾਂ ਦੇ ਕਾਰਨ ਕਈ ਕਾਰਾਂ ਨੁਕਸਾਨੀਆਂ ਗਈਆਂ।

Rain

ਜਿਸ ਕਾਰਨ ਮੀਂਹ ਦੇ ਕਾਰਨ ਬੇਸ਼ਕ ਲੁਧਿਆਣਾ ਦੇ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਕਾਰਨ ਆਵਾਜਾਈ ਦੀ ਵੀ ਸਮੱਸਿਆ ਖੜ੍ਹੀ ਹੋ ਗਈ। ਖੈਰ ਬੀਤੇ ਦਿਨ ਪਏ ਮੀਂਹ ਦੇ ਕਾਰਨ ਤਾਪਮਾਨ ਚ ਭਾਰੀ ਗਿਰਾਵਟ ਆਈ ਹੈ।

Leave a Reply

Your email address will not be published. Required fields are marked *