ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਵੇਂ ਸਾਲ 2020 ਦੇ ਜਸ਼ਨ ‘ਚ ਜਿੱਥੇ ਪੂਰੀ ਦੁਨੀਆ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਟਵੀਟਰ ਹੈਂਡਲ ‘ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੱਤੀ। ਇਸ ਮੌਕੇ ਰਾਹੁਲ ਗਾਂਧੀ ਨੇ ਵੀ ਨਵੇਂ ਸਾਲ ਦੇ ਆਗਾਜ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
Have a wonderful 2020!
May this year be filled with joy and prosperity. May everyone be healthy and may everyone’s aspirations be fulfilled.
आप सभी को साल 2020 की हार्दिक शुभकामनाएं।
— Narendra Modi (@narendramodi) January 1, 2020
ਨਵੇਂ ਸਾਲ ਦੇ ਆਗਾਜ਼ ਦੀ ਖੁਸ਼ੀ ਦੇਸ਼ਾਂ-ਵਿਦੇਸ਼ਾਂ ‘ਚ ਵੇਖਣ ਨੂੰ ਮਿਲੀ। 1 ਜਨਵਰੀ ਰਾਤ 12 ਵਜੇ ਤੋਂ ਹੀ ਅਸਮਾਨ ਆਤਿਸ਼ਬਾਜ਼ੀ ਦੀ ਚਮਕ ਨਾਲ ਰੁਸ਼ਨਾ ਗਿਆ। ਇਸ ਮੌਕੇ ਕਲੱਬਾਂ, ਹੋਟਲ ਵਿੱਚ ਵੀ ਰੌਣਕ ਦੇਖਣ ਨੂੰ ਮਿਲੀ। ਇਸ ਮੌਕੇ ਕਈ ਫਿਲਮੀ ਸਿਤਾਰੇ ਵੀ ਪਾਰਟੀ ਕਰਦੇ ਨਜ਼ਰ ਆਏ ਹਨ।
ਨਵੇਂ ਸਾਲ ਦਾ ਸੁਆਗਤ ਹਰੇਕ ਵਿਅਕਤੀ ਆਪਣੇ ਅੰਦਾਜ ਨਾ ਕਰਦਾ ਨਜਰ ਆਇਆ। ਸਾਰੀ ਦੁਨੀਆ ਇਸ਼ ਨਵੇਂ ਸਾਲ ਦੇ ਮੌਕੇ ਖੁਸ਼ੀ ਦੇ ਸਾਗਰ ‘ਚ ਡੁੱਬਿਆ ਨਜ਼ਰ ਆਇਆ।
https://www.facebook.com/LivingIndiaNewschannel/videos/451947575754950/

