ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉਧਰ ਪੰਜਾਬ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਟਕਸਾਲੀ ਤੇ ਆਪ ਦੇ ਗਠਜੋੜ ਨਾਲ ਪੰਜਾਬ ਦੀ ਸਿਆਸਤ ਤੇ ਕਈ ਅਸਰ ਨਹੀਂ ਪਵੇਗਾ |
‘ਆਪ’ ’ਤੇ ਅਕਾਲੀ ਦਲ ਟਕਸਾਲੀ ਦਾ ਹੋਈਆ ਗੱਠਜੋੜ
‘ਆਪ’ ਲੜੇਗੀ 10 ਸੀਟਾਂ ਤੇ ਚੋਣ
ਜਦਕਿ ਅਕਾਲੀ ਦਲ ਟਕਸਾਲੀ ਲੜੇਗੀ 3 ਸੀਟਾਂ ਤੇ ਚੋਣ
ਲੋਕਸਭਾ ਚੋਣਾਂ ਦੇ ਮੱਦੇਨਜ਼ਰ ਹੋਇਆ ਗੱਠਜੋੜ
Watch Video
