ਪੀਐੱਮ ਦਾ ਹਰਿਆਣਾ ਦੌਰਾ, ਸੁਖਬੀਰ ਬਾਦਲ ਵੀ ਪੀਐੱਮ ਦੀ ਰੈਲੀ ‘ਚ ਮੌਜੂਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਹਰਿਆਣਾ ‘ਚ ਪ੍ਰਧਾਨ ਮੰਤਰੀ ਨੇ ਫਤਿਹਾਬਾਦ ਰੈਲੀ ਕੀਤੀ | ਇਸ ਰੈਲੀ ਚ ਪੰਜਾਬ ਤੋਂ ਵੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵਿਸ਼ੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਹਰਿਆਣਾ ‘ਚ ਪ੍ਰਧਾਨ ਮੰਤਰੀ ਨੇ ਫਤਿਹਾਬਾਦ ਰੈਲੀ ਕੀਤੀ | ਇਸ ਰੈਲੀ ਚ ਪੰਜਾਬ ਤੋਂ ਵੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ | ਪੀਐੱਮ ਮੋਦੀ ਵਲੋਂ ਰੈਲੀ ਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਾਬਾਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਕਰ ਕੀਤਾ |

ਇਸ ਮੌਕੇ ਪੀਐੱਮ ਮੋਦੀ ਨੇ ਕਾਂਗਰਸ ਤੇ ਜਮ ਕੇ ਨਿਸਾਨੇ ਸਾਧੇ | ਉਨ੍ਹਾ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਲੁੱਟਿਆ ਹੈ | ਤਾਂ ਨਾਲ ਹੀ ਕਿਹਾ ਕਿ ਕਾਂਗਰਸ ਦੀਆਂ ਗਲਤੀ ਕਰਕੇ ਅੱਜ ਕਰਤਾਰਪੁਰ ਪਾਕਿਸਤਾਨ ਚ ਚਲੇ ਗਿਆ ਹੈ |

Watch Video

Leave a Reply

Your email address will not be published. Required fields are marked *