ਸਿੱਖਾਂ ਦੀ ਪਾਵਨ ਧਰਤੀ ਕਰਤਾਰਪੁਰ ਸਾਹਿਬ ਲਈ ਕਾਂਗਰਸ ਨੇ ਕੁੱਝ ਨਹੀਂ ਕੀਤਾ – PM ਮੋਦੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਹਨੁਮਾਨਗੜ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਨੂੰ ਘੇਰਿਆ। ਉਹਨਾਂ ਨੇ ਲੋਕਾਂ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਹਨੁਮਾਨਗੜ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਨੂੰ ਘੇਰਿਆ। ਉਹਨਾਂ ਨੇ ਲੋਕਾਂ ਨੂੰ ਸੰਬਧੋਨ ਕਰਦੇ ਹੋਏ ਕਿਹਾ ਕਰਤਾਰਪੁਰ ਲਾਂਘੇ ਤੇ ਕਾਂਗਰਸ ਨੂੰ ਘੇਰਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਪਿਛਲੇ 70 ਸਾਲਾਂ ਤੋਂ ਯਾਦ ਨਹੀਂ ਆਇਆ ਕੀ ਕਰਤਾਰਪੁਰ ਲਾਂਘਾ ਬਣਨਾ ਚਾਹੀਦਾ ਹੈ।

PM Narendra Modi

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਲ 1947 ਵਿੱਚ ਕਾਂਗਰਸ ਯਾਦ ਨਹੀਂ ਆਇਆ ਸੀ ਕਿ ਕਰਤਾਰਪੁਰ ਨੂੰ ਭਾਰਤ ਵਿੱਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੀ ਪਾਵਨ ਧਰਤੀ ਦੇ ਲਈ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਕਾਂਗਰਸ ਪਾਰਟੀ ਦੀ ਹਰ ਇਕ ਗਲਤੀ ਨੂੰ ਉਹਨਾਂ ਨੂੰ ਹੀ ਸੁਧਾਰਨਾ ਪਇਆ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਕਰਤਾਰਪੁਰ ਲਾਂਘਾ ਖੁੱਲਦਾ ਹੈ ਤਾਂ ਉਹ ਵੀ ਮੱਥਾ ਟੇਕਣ ਲਈ ਜਾਣਗੇ।

Leave a Reply

Your email address will not be published. Required fields are marked *