ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਛੇਹਰਟਾ ਥਾਣੇ ਦੇ ਬਾਹਰ ਲੋਕਾਂ ਨੇ ਕੀਤਾ ਪ੍ਰਦਰਸ਼ਨ
ਲੋਕਾਂ ਨੇ ਥਾਣੇ ਤੇ ਕੀਤੀ ਪੱਥਰ ਬਾਜੀ
ਪੁਲਿਸ ਮੁਲਾਜ਼ਮਾਂ ਨੂੰ ਥਾਣੇ ਦਾ ਗੇਟ ਕਰਨਾ ਪਿਆ ਬੰਦ
ਪੁਲਿਸ ਨੇ ਇਕ ਵਿਆਕਤੀ ਨੂੰ ਥਾਣੇ ’ਚ ਕੀਤਾ ਹੈ ਬੰਦ
ਲੋਕਾਂ ਵੱਲੋਂ ਮੁਲਜ਼ਮ ਨੂੰ ਬਰੀ ਕਰਨ ਦੀ ਕੀਤੀ ਜਾ ਰਹੀ ਹੈ ਮੰਗ
Watch Video
https://youtu.be/j4ClcxxW4rY
