ਧਾਰਾ 370 ਨੂੰ ਜੰਮੂ-ਕਸ਼ਮੀਰ ‘ਚੋਂ ਹਟਾਉਣ ਦਾ PM ਮੋਦੀ ਦਾ ਹੈ ਬਹੁਤ ਪੁਰਾਣਾ ਮਿਸ਼ਨ, ਦੇਖੋਂ ਤਸਵੀਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ-ਕਸ਼ਮੀਰ ਨੂੰ ਲੈਕੇ ਮੋਦੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪੀਐੱਮ ਮੋਦੀ ਦੇ ਇਸ ਫੈਸਲੇ ਤੋਂ ਬਾਅਦ ਜੰਮੂ ਕਸ਼ਮੀਰ ਚ ਧਾਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ-ਕਸ਼ਮੀਰ ਨੂੰ ਲੈਕੇ ਮੋਦੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪੀਐੱਮ ਮੋਦੀ ਦੇ ਇਸ ਫੈਸਲੇ ਤੋਂ ਬਾਅਦ ਜੰਮੂ ਕਸ਼ਮੀਰ ਚ ਧਾਰਾ 370  ਨੂੰ ਹਟਾ ਦਿੱਤਾ ਗਿਆ ਹੈ ਤੇ ਨਾਲ ਹੀ ਲੱਦਾਖ ਨੂੰ ਵਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ਤੇ ਇਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ।

Pm modi viral picture

ਜਿਸ ਨੂੰ ਦੇਖਣ ਤੋਂ ਬਾਅਦ ਸਾਫ ਕਿਹਾ ਜਾ ਸਕਦਾ ਹੈ ਕਿ ਪੀਐੱਮ ਮੋਦੀ ਦਾ ਜੰਮੂ ਕਸ਼ਮੀਰ ਦਾ 370 ਨੂੰ ਹਟਾਉਣ ਦਾ ਮਿਸ਼ਨ ਕਾਫੀ ਪੁਰਾਣਾ ਹੈ। ਇਸ ਤਸਵੀਰ ‘ਚ ਤੁਸੀ ਦੇਖ ਸਕਦੇ ਹੋ ਕਿ ਪੀਐੱਮ ਮੋਦੀ ਕੁਝ ਲੋਕਾਂ ਦੇ ਨਾਲ ਬੈਠੇ ਹੋਏ ਹਨ। ਪਿੱਛੇ ਉਹਨਾਂ ਦੇ ਇਕ ਬੈਨਰ ਲੱਗਿਆ ਹੋਇਆ ਹੈ ਜਿਸ ਚ ਲਿਖਿਆ ਹੋਇਆ ਹੈ ਕਿ 370 ਹਟਾਓ ਅੱਤਵਾਦ ਮਿਟਾਓ, ਦੇਸ਼ ਬਚਾਓ। ਇਹ ਤਸਵੀਰ ਕਦੋਂ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਹੈ।

Leave a Reply

Your email address will not be published. Required fields are marked *