ਹਵਾਰਾ ਦੀ ਹਿੱਟ ਲਿਸਟ ’ਚ ਸ਼ਾਮਲ ਬਾਬਾ ਪਿਆਰਾ ਸਿੰਘ ਭੰਨਿਆਰਾਵਾਲੇ ਦਾ ਹੋਇਆ ਦੇਹਾਂਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਬਾ ਪਿਆਰਾ ਸਿੰਘ ਭੰਨਿਆਰਾਵਾਲੇ ਦਾ ਹੋਇਆ ਦੇਹਾਂਤ ਹੋ ਜਾਣ ਦਾ ਦੁਖਦ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੇ ਮੁਹਾਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਬਾ ਪਿਆਰਾ ਸਿੰਘ ਭੰਨਿਆਰਾਵਾਲੇ ਦਾ ਹੋਇਆ ਦੇਹਾਂਤ ਹੋ ਜਾਣ ਦਾ ਦੁਖਦ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੇ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ।

Piara Singh Bhaniarawala

ਦੱਸਿਆ ਜਾ ਰਿਹਾ ਹੈ ਕਿ ਬਾਬਾ ਪਿਆਰਾ ਸਿੰਘ ਭੰਨਿਆਰਾਵਾਲੇ ਪਿੰਡ ਧਮਾਣਾ ਕਲਾਂ ’ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਦਸ ਦਈਏ ਕਿ ਭੰਨਿਆਰਾਵਾਲਾ ਜਗਾਤਾਰ ਸਿੰਘ ਹਵਾਰਾ ਦੀ ਹਿੱਟ ਲਿਸਟ ’ਚ ਵੀ ਸੀ। ਕਈ ਵਾਰ ਇਹਨਾਂ ਤੇ ਕਈ ਵੱਡੇ ਹਮਲੇ ਵੀ ਹੋ ਚੁੱਕੇ ਹਨ। ਜਿਸ ਕਾਰਨ ਭਨਿਆਰਾਵਾਲੇ ’ਤੇ ਜਾਨਲੇਵਾ ਹਮਲਾ ਹੋਣ ਕਾਰਨ  ਜ਼ੈੱਡ ਸਕਿਊਰਿਟੀ ਵੀ ਮਿਲੀ ਹੋਈ ਸੀ। ਇਕ ਗ੍ਰੰਥ ਭਵ ਸਾਗਰ ਨੂੰ ਲਿਖਣ ਦੇ ਕਾਰਨ ਚਰਚਾਵਾਂ ’ਚ ਆਏ ਸੀ।

 

Leave a Reply

Your email address will not be published. Required fields are marked *