ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 7 ਰੁਪਏ ਘਟਾਇਆ ਹੈ। ਪੈਟਰੋਲ ਤੇ ਵੈਟ 22.45 ਫ਼ੀ ਸਦੀ ਤੋਂ ਘਟਾ ਕੇ 15.24 ਫ਼ੀਸਦੀ ਅਤੇ ਡੀਜ਼ਲ ‘ਤੇ 14.02 ਫ਼ੀਸਦੀ ਤੋਂ ਘਟਾ ਕੇ 6.66 ਫ਼ੀਸਦੀ ਕੀਤਾ। ਹੁਣ ਚੰਡੀਗੜ੍ਹ ਚ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਘੱਟ ਹੋਇਆ।
ਚੰਡੀਗੜ੍ਹ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋਈ ਭਾਰੀ ਗਿਰਾਵਟ
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 7 ਰੁਪਏ ਘਟਾਇਆ ਹੈ। ਪੈਟਰੋਲ ਤੇ ਵੈਟ 22.45 ਫ਼ੀ ਸਦੀ ਤੋਂ ਘਟਾ ਕੇ…

