ਪਠਾਨਕੋਟ ‘ਚ ਲੋਕਾਂ ਨੇ ਕੀਤੇ ਚੋਰ ਕਾਬੂ, ਜੰਮ੍ਹ ਕੇ ਚਾੜਿਆ ਕੁਟਾਪਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਦੇ ਪਿੰਡ ਕਿਲਾ ਜਮਾਲਪੁਰ ‘ਚ ਪਿੰਡ ਵਾਸਿਆਂ ਨੇ ਚੋਰਾਂ ਦਾ ਜੰਮ ਕੇ ਕੁਟਾਪਾ ਚਾੜਣ ਦਾ ਮਾਮਲਾ ਸਾਹਮਣੇ ਆਇਆ ਹੈ। https://www.facebook.com/LivingIndiaNewschannel/videos/2478865979013568/  ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਦੇ ਪਿੰਡ ਕਿਲਾ ਜਮਾਲਪੁਰ ‘ਚ ਪਿੰਡ ਵਾਸਿਆਂ ਨੇ ਚੋਰਾਂ ਦਾ ਜੰਮ ਕੇ ਕੁਟਾਪਾ ਚਾੜਣ ਦਾ ਮਾਮਲਾ ਸਾਹਮਣੇ ਆਇਆ ਹੈ।

https://www.facebook.com/LivingIndiaNewschannel/videos/2478865979013568/

Thief    ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਦੇ ਲੋਕਾਂ ਨੇ ਚਾਰ ਚੋਰਾਂ ਨੂੰ ਕਾਬੂ ਕੀਤਾ ਸੀ ਪਰ ਉਹਨਾਂ ਚੋਂ ਦੋ ਚੋਰ ਫਰਾਰ ਹੋਣ ਚ ਸਫਲ ਹੋਏ। ਪਰ ਪਿੰਡਾਂ ਦੇ ਲੋਕਾਂ ਨੇ 2 ਚੋਰਾਂ ਨੂੰ ਦਬੋਚ ਕੇ ਉਹਨਾਂ ਦਾ ਜਮ ਕੇ ਕੁਟਾਪਾ ਚਾੜਿਆ।

Thief

ਇਸ ਤੋਂ ਬਾਅਦ ਲੋਕਾਂ ਨੇ ਉਹਨਾਂ ਦੋਹਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਦੇ ਕਬਜੇ ਚ ਆ ਜਾਉਣ ਤੋਂ ਬਾਅਦ ਚੋਰ ਖੁਦ ਹੀ ਚੋਰੀ ਦੀਆਂ ਵਾਰਦਾਤਾਂ ਦੇ ਖੁਲਾਸੇ ਕੀਤੇ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *