ਜਲੰਧਰ ‘ਚ ਕਿਡਨੈਪਰ ਕਰ ਰਿਹਾ ਸੀ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਤਾਂ ਲੋਕਾਂ ਨੇ….!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਲੋਕਾਂ ਨੇ ਇਕ ਕਿਡਨੈਪਰ ਦੇ ਨਾਲ ਕੁੱਟਮਾਰ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਕਿਡਨੈਪਰ ਇਕ 13 ਸਾਲ ਦੀ ਲੜਕੀ ਨੂੰ ਕਿਡਨੈਪ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਲੋਕਾਂ ਨੇ ਇਕ ਕਿਡਨੈਪਰ ਦੇ ਨਾਲ ਕੁੱਟਮਾਰ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਕਿਡਨੈਪਰ ਇਕ 13 ਸਾਲ ਦੀ ਲੜਕੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਲੜਕੀ ਦੇ ਰੋਲਾ ਪਾਉਣ ਤੋਂ ਬਾਅਦ ਉਸ ਕਿਡਨੈਪਰ ਨੂੰ ਫੜ ਲਿਆ।

https://youtu.be/-fh2TF1KdQU

ਜਿਸ ਤੋਂ ਬਾਅਦ ਲੋਕਾਂ ਨੇ ਉਸਦੇ ਨਾਲ ਜਮ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਕਿਡਨੈਪਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਨੇ ਕਿਡਨੈਪਰ ਨੂੰ ਹਿਰਾਸਤ ‘ਚ ਲੈ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *