ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ ਉਸਦੇ ਕੋਲ ਇੱਕ ਪਿਸਟਲ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ |
ਪੁਲਿਸ ਨੇ ਰਾਜਪੁਰਾ ਕਲੋਨੀ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਇਸ ਵਿਅਕਤੀ ਨੂੰ ਬਾਇਕ ਰੋਕਣ ਲਈ ਕਿਹਾ ਪਰ ਨਾ ਰੋਕਣ ‘ਤੇ ਪੁਲਿਸ ਨੇ ਉਸਨੂੰ ਧਰ ਦਬੋਚਿਆ ਅਤੇ ਇਸਦੇ ਕੋਲੋਂ ਇੱਕ ਪਿਸਟਲ,ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਅੱਗੇ ਜਾਂਚ ਜਾਰੀ ਹੈ ਇਸ ਵਿਅਕਤੀ ‘ਤੇ ਪਹਿਲਾਂ ਵੀ ਲੜਾਈ ਝਗੜੇ ਦੇ ਦੋ ਮੁਕੱਦਮੇ ਦਰਜ ਹਨ ।
Watch Video
