ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਤੋਂ ਕਤਲ ਦਾ ਇੱਕ ਮਾਮਲਾ ਸਾਹਮਣੇ ਆਇਆ | ਜਿਥੇ ਪੈਸਿਆਂ ਦੇ ਲਾਲਚ ‘ਚ ਇੱਕ ਦੋਸਤ ਨਾਲਮਿਲਕੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿਤਾ |
ਦਸ ਦਈਏ ਕਿ ੧ ਅਗਸਤ ਨੂੰ ਲੜਕੀ ਦੇ ਪਿਤਾਵਲੋਂ ਲੜਕੀ ਦੀ ਗੁਮਸ਼ੁਦਗੀ ਦੀ ਰਿਪੋਟ ਲਿਖਾਈ ਗਈ ਸੀ | ਜਿਸਤੋਂ ਬਾਅਦ ਇਹ ਖੁਲਾਸਾ ਹੋਇਆ |
Watch Video
https://youtu.be/Dq9qhADN2KY
