ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਪਿੰਡ ਸ਼ਾਦੀਪੁਰ ‘ਚ ਛੇ ਹਥਿਆਰਬੰਦ ਸ਼ੱਕੀ ਵਿਅਕਤੀ ਵੇਖੇ ਗਏ ਨੇ | ਇਹਨਾਂ ਸ਼ੱਕੀਆਂ ਨੂੰ ਕਿਸਾਨ ਨੇ ਰਾਤ ਖੇਤਾਂ ‘ਚ ਕੰਮ ਕਰਦੇ ਫੌਜੀ ਵਰਦੀ ‘ਚ ਦੇਖਿਆ ਏ |
ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਜਾਰੀ
ਸ਼ੱਕੀਆਂ ਦੀ ਖਬਰ ਮਿਲਦੇ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਏ | ਤੇ ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਜਾਰੀ ਕਰ ਦਿੱਤਾ ਹੈ |
Watch Video
https://youtu.be/8DWkSCxeyag
