ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਚ ਬਮਿਆਲ ਪੁਲਿਸ ਨੇ ਇਕ ਸ਼ੱਕੀ ਆਲਟੋ ਕਾਰ ਫੜੀ ਐ | ਇਹ ਕਾਰ ਦੀਨਾਨਗਰ ਤੋਂ ਬਮਿਆਲ ਵੱਲ ਆ ਰਹੀ ਸੀ |
ਪੁਲਿਸ ਦਾ ਨਾਕਾ ਤੋੜਕੇ ਭੱਜੇ ਸੀ ਕਾਰ ਸਵਾਰ
ਦੱਸਦਇਏ ਕਿ ਕਾਰ ਸਵਾਰ ਪੁਲਿਸ ਦਾ ਨਾਕਾ ਤੋੜਕੇ ਭੱਜੇ ਸੀ | ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਪਿੱਛਾ ਕਰਨ ‘ਤੇ ਚਾਲਕ ਕਾਰ ਛੱਡ ਭੱਜੇ ਗਏ |
Watch Video
https://youtu.be/A7q9vRbwifY
