ਪਠਾਨਕੋਟ- ਪਠਾਨਕੋਟ ਵਿਚ ਭਾਰਤ-ਪਾਕਿਸਤਾਨ ਬਾਰਡਰ ਉੱਤੇ ਸਥਿਤ ਡਿੰਡਾ ਪੋਸਟ ਉੱਤੇ ਇਕ ਵਾਰ ਫਿਰ ਤੋਂ ਡਰੋਨ ਐਕਟਿਵਿਟੀ ਦੇਖੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ ਦੀ ਹੈ। ਬੀਤੀ ਰਾਤ ਤਕਰੀਬਨ 1 ਵਜੇ ਭਾਰਤ-ਪਾਕਿਸਤਾਨ ਸਰਹੱਦ ਉੱਤੇ ਪਾਕਿਸਤਾਨੀ ਡਰੋਨ ਉੱਡਦਾ ਦੇਖਿਆ ਗਿਆ। ਜਿਸ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਦੀ ਸੂਚਨਾ ਬੀਐੱਸਐੱਫ ਦੇ ਜਵਾਨਾਂ ਨੂੰ ਮਿਲਦੇ ਹੀ ਉਹ ਤੁਰੰਤ ਹਰਕਤ ਵਿਚ ਆ ਗਏ ਤੇ ਡਰੋਨ ਉੱਤੇ ਕਈ ਰੌਂਦ ਫਾਇਰ ਕੀਤੇ। ਉਥੇ ਹੀ ਸਰਹੱਦ ਉੱਤੇ ਪੁਲਿਸ ਤੇ ਬੀਐੱਸਐੱਫ ਦਾ ਸਰਚ ਆਪ੍ਰੇਸ਼ਨ ਵੀ ਜਾਰੀ ਹੈ।
ਪਠਾਨਕੋਟ ‘ਚ ਦਿਖਿਆ ਪਾਕਿਸਤਾਨੀ ਡਰੋਨ, ਸਰਚ ਆਪ੍ਰੇਸ਼ਨ ਜਾਰੀ
ਪਠਾਨਕੋਟ- ਪਠਾਨਕੋਟ ਵਿਚ ਭਾਰਤ-ਪਾਕਿਸਤਾਨ ਬਾਰਡਰ ਉੱਤੇ ਸਥਿਤ ਡਿੰਡਾ ਪੋਸਟ ਉੱਤੇ ਇਕ ਵਾਰ ਫਿਰ ਤੋਂ ਡਰੋਨ ਐਕਟਿਵਿਟੀ ਦੇਖੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ…
