ਹਾਲੇ ਹੋਰ ਵੀ ਲੋਕਾਂ ਨੂੰ ਪਾਣੀ ਕਾਰਨ ਝੇਲਣੀ ਪੈ ਸਕਦੀ ਹੈ ਪਰੇਸ਼ਾਨੀ ਕਿਉਂਕਿ ਪਾਕਿਸਤਾਨ ਨੇ….!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ-ਪਾਕਿਸਤਾਨ ਸਰਹੱਦ ਤੇ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡ ਪਹਿਲਾਂ ਤੋਂ ਹੀ ਪਾਣੀ ਦੀ ਮਾਰ ਝੇਲ ਰਹੇ ਹਨ ਪਰ ਹੁਣ ਪਾਣੀ ਨੇ ਆਪਣਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ-ਪਾਕਿਸਤਾਨ ਸਰਹੱਦ ਤੇ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡ ਪਹਿਲਾਂ ਤੋਂ ਹੀ ਪਾਣੀ ਦੀ ਮਾਰ ਝੇਲ ਰਹੇ ਹਨ ਪਰ ਹੁਣ ਪਾਣੀ ਨੇ ਆਪਣਾ ਹੋਰ ਵੀ ਪ੍ਰਚੰਡ ਰੂਪ ਧਾਰ ਲਿਆ ਹੈ। ਦਸ ਦਈਏ ਕਿ ਪਿੰਡ ਗੱਟੀ ਰਾਜੋਕੇ ਚ ਪਾਕਿਸਤਾਨ ਵੱਲੋਂ ਬੰਨ੍ਹ ਨੂੰ ਤੋੜੇ ਜਾਣ ਦੇ ਕਾਰਨ ਭਾਰਤੀ ਪਿੰਡਾਂ ਚ ਪਾਣੀ ਤੇਜੀ ਨਾਲ ਆ ਰਿਹਾ ਹੈ।

pakistan    ਜੋ ਕਿ ਕਈ ਪਿੰਡਾਂ ਨੂੰ ਖਤਰੇ ਚ ਪਾ ਰਿਹਾ ਹੈ। ਇਲਾਕੇ ਚ ਪਾਣੀ ਇਹਨਾਂ ਜਿਆਦਾ ਵਧਦਾ ਜਾ ਰਿਹਾ ਹੈ ਕਿ ਬੀਐੱਸਐੱਫ ਦੀ ਚੌਕੀ ਚ ਵੀ ਪਾਣੀ ਭਰ ਗਿਆ ਹੈ।

pakistan

pakistan

ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸਰਹੱਦ ਤੇ ਲੱਗੀਆਂ ਕੰਡਿਆਲੀ ਤਾਰ ਵੀ ਪੂਰੀ ਤਰ੍ਹਾਂ ਦੇ ਨਾਲ ਪਾਣੀ ਨਾਲ ਡੁੱਬ ਗਈਆਂ ਹਨ। ਥਾਂ ਥਾੰ ਤੇ ਪਾਣੀ ਹੋਣ ਕਾਰਨ ਲੋਕ ਘਰਾਂ ਦਾ ਸਾਮਨਾ ਲੈਕੇ ਛੱਤਾਂ ਚ ਦਿਨ ਰਾਤ ਕੱਟ ਰਹੇ ਹਨ।

pakistan

pakistan

ਉੱਥੇ ਹੀ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ  ਨਾ ਆਉਣ ਕਾਰਨ ਲੋਕ ਖੁਦ ਨਾਲਿਆਂ ਚੋਂ ਕਲਾਲੀ ਕੱਢ ਰਹੇ ਹਨ ਤੇ ਨਾਲ ਹੀ ਇਕ ਦੂਜੇ ਦੀ ਮਦਦ ਵੀ ਕਰ ਰਹੇ ਹਨ।

 

 

 

Leave a Reply

Your email address will not be published. Required fields are marked *