ਹੁਣ ਸਰਹੱਦ ’ਤੇ ਦੁਸ਼ਮਣ ਦੀ ਖ਼ੈਰ ਨਹੀਂ, ਕਿਉਂਕਿ ਭਾਰਤੀ ਸੁਰੱਖਿਆ ਬੱਲਾਂ ਨੂੰ ਮਿਲੀ ਇਹ ਇਜ਼ਾਜਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਨੂੰ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਕਾਰਨ ਲਗਾਤਾਰ ਪਾਕਿਸਤਾਨ ਵੱਲੋਂ ਡ੍ਰੋਨ ਆ ਰਿਹਾ ਹੈ। ਪਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਨੂੰ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਕਾਰਨ ਲਗਾਤਾਰ ਪਾਕਿਸਤਾਨ ਵੱਲੋਂ ਡ੍ਰੋਨ ਆ ਰਿਹਾ ਹੈ। ਪਰ ਹੁਣ ਸਰਹੱਦ ਤੇ ਦੁਸ਼ਮਣ ਦੀ ਖੈਰ ਨਹੀਂ। ਜੀ ਹਾਂ ਭਾਰਤੀ ਸੁਰੱਖਿਆ ਬਲਾਂ ਨੂੰ ਪਾਕਿਸਤਾਨ ਤੋਂ ਘੁਸਪੈਠ ਕਰਨ ਵਾਲੇ ਡ੍ਰੋਨ ਨੂੰ ਦੇਖ ਕੇ ਤੁਰੰਤ ਗਿਰਾਉਣ ਦੀ ਇਜਾਜਤ ਮਿਲ ਗਈ ਹੈ।

BSF

ਕਾਬਿਲੇਗੌਰ ਹੈ ਕਿ ਫਿਰੋਜ਼ਪੁਰ ਦੇ ਬਾਰਡਰ ਤੇ ਕਈ ਵਾਰ ਪਾਕਿਸਤਾਨੀ ਡ੍ਰੋਨ ਦਿਖਾਈ ਦਿੱਤੇ ਗਏ ਹਨ। ਇਹਨਾਂ ਡ੍ਰੋਨਾਂ ਦੇ ਜ਼ਰੀਏ ਅੰਮ੍ਰਿਤਸਰ ਚ ਹਥਿਆਰ ਭੇਜੇ ਜਾ ਰਹੇ ਹਨ। ਜਿਸ ਕਾਰਨ ਭਾਰਤੀ ਫੌਜਾਂ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।

 

Leave a Reply

Your email address will not be published. Required fields are marked *