ਜੇਕਰ ਕਿਸਾਨ ਪਰਾਲੀ ਸਾੜਨ ਤੋਂ ਹੁਣ ਵੀ ਨਾ ਟਲੇ ਤਾਂ ਚੁਕਾਉਣੀ ਪਵੇਗੀ ਇਹ ਭਾਰੀ ਕੀਮਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਪੰਜਾਬ ਸਰਕਾਰ ਪਰਾਲੀ ਸਾੜਨ ਦੇ ਮਾਮਲੇ ਨੂੰ ਲੈਕੇ ਸਖਤੀ ਵਰਤਦੀ ਹੋਈ ਨਜਰ ਆ ਰਹੀ ਹੈ। ਦਸ ਦਈਏ ਕਿ ਸੰਗਰੂਰ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਪੰਜਾਬ ਸਰਕਾਰ ਪਰਾਲੀ ਸਾੜਨ ਦੇ ਮਾਮਲੇ ਨੂੰ ਲੈਕੇ ਸਖਤੀ ਵਰਤਦੀ ਹੋਈ ਨਜਰ ਆ ਰਹੀ ਹੈ। ਦਸ ਦਈਏ ਕਿ ਸੰਗਰੂਰ ਚ ਪਰਾਲੀ ਨੂੰ ਲੈਕੇ ਪ੍ਰਸਾਸ਼ਨ ਨੇ ਸਖਤ ਕਦਮ ਚੁੱਕਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਰਾਲੀ ਸਾੜਨ ਦੇ ਮਾਮਲੇ ਤੇ ਪ੍ਰਸਾਸ਼ਨ ਨੇ 2 ਦਰਜਣ ਦੇ ਕਰੀਬ ਕਿਸਾਨਾਂ ਨੂੰ ਜੁਰਮਾਨਾ ਲਗਾਇਆ ਹੈ।

Farmer

ਦੱਸਿਆ ਜਾ ਰਿਹਾ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਕਰੀਬ 55 ਹਜਾਰ ਰੁਪਏ ਦਾ ਜੁਰਮਾਨਾ ਹੋਇਆ ਹੈ। ਉੱਥੇ ਹੀ ਇਸ ਮਾਮਲੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਹੈ। ਜਦੋ ਤੱਕ ਸਰਕਾਰ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਕੱਢਦੀ ਉਦੋਂ ਤੱਕ ਉਹ ਪਰਾਲੀ ਨੂੰ ਅੱਗ ਲਗਾਉੰਦੇ ਰਹਿਣਗੇ। ਇਹ ਸਟੈਡ ਉਹਨਾਂ ਦਾ ਸਪਸ਼ਟ ਹੈ।

 

 

Leave a Reply

Your email address will not be published. Required fields are marked *