ਟੋਰਾਂਟੋ : ਬੀਤੇ ਵੀਰਵਾਰ ਦੀ ਰਾਤ ਨੂੰ ਕੈਨੇਡਾ ਦੇ ਨਾਰਥ ਟੋਰਾਂਟੋ ਦੇ ਇਲਾਕੇ ‘ਚ ਇਕ ਕਾਰ ਅਤੇ ਟ੍ਰੇਨ ਵਿਚਕਾਰ ਹੋਈ ਟੱਕਰ ‘ਚ 2 ਕੁੜੀਆਂ ਦੀ…
View More ਕੈਨੇਡਾ ‘ਚ ਕਾਰ-ਟ੍ਰੇਨ ਟੱਕਰ ‘ਚ ਮਲੋਟ ਦੇ ਨਜ਼ਦੀਕ ਦੇ ਪਿੰਡ ਦੀ ਜਸ਼ਨਪ੍ਰੀਤ ਦੀ ਮੌਤOtherNews
ਅਫਗਾਨਿਸਤਾਨ: ਕੰਧਾਰ ਸੂਬੇ ਦੀ ਮਸਜਿਦ ‘ਚ ਧਮਾਕਾ, 32 ਮਰੇ ਤੇ 40 ਤੋਂ ਵੱਧ ਜ਼ਖਮੀ
ਕਾਬੁਲ: ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵੀ ਹਿੰਸਾ ਅਤੇ ਧਮਾਕੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਕੰਧਾਰ ਪ੍ਰਾਂਤ ਦੀ ਇੱਕ…
View More ਅਫਗਾਨਿਸਤਾਨ: ਕੰਧਾਰ ਸੂਬੇ ਦੀ ਮਸਜਿਦ ‘ਚ ਧਮਾਕਾ, 32 ਮਰੇ ਤੇ 40 ਤੋਂ ਵੱਧ ਜ਼ਖਮੀਤਾਈਵਾਨ ‘ਚ ਵੱਡਾ ਹਾਦਸਾ, 13 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤ
ਤਾਈਪੇ: ਵੀਰਵਾਰ ਨੂੰ ਦੱਖਣੀ ਤਾਈਵਾਨ ਵਿੱਚ ਇੱਕ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗ ਗਈ। ਇਸ ਦੌਰਾਨ 46 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ…
View More ਤਾਈਵਾਨ ‘ਚ ਵੱਡਾ ਹਾਦਸਾ, 13 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤਕੈਲੀਫੋਰਨਿਆ ‘ਚ ਜ਼ਹਾਜ ਹੋਇਆ ਹਾਦਸਾਗ੍ਰਸਤ, ਭਾਰਤੀ ਡਾਕਟਰਾਂ ਸਮੇਤ 2 ਦੀ ਮੌਤ
ਅਮਰੀਕਾ : ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਜਹਾਜ਼ ਘਰਾਂ ਦੇ ਉੱਪਰ ਡਿੱਗ ਗਿਆ।ਇਸ ਹਾਦਸੇ ਵਿੱਚ ਘੱਟੋ…
View More ਕੈਲੀਫੋਰਨਿਆ ‘ਚ ਜ਼ਹਾਜ ਹੋਇਆ ਹਾਦਸਾਗ੍ਰਸਤ, ਭਾਰਤੀ ਡਾਕਟਰਾਂ ਸਮੇਤ 2 ਦੀ ਮੌਤਰੂਸ ’ਚ ਵਾਪਰੇ ਭਿਆਨਕ ਜਹਾਜ਼ ਹਾਦਸੇ ‘ਚ 16 ਯਾਤਰੀ ਹਲਾਕ
ਮਾਸਕੋ: ਰੂਸ ’ਚ ਐਤਵਾਰ ਨੂੰ ਇਕ ਭਿਆਨਕ ਜਹਾਜ਼ ਹਾਦਸਾ ਹੋ ਗਿਆ, ਜਿਸ ’ਚ 16 ਯਾਤਰੀਆਂ ਦੀ ਮੌਤ ਹੋ ਗਈ। ਇਸ ਐੱਲ-410 ਰੂਸੀ ਜਹਾਜ਼ ’ਚ ਕੁਲ…
View More ਰੂਸ ’ਚ ਵਾਪਰੇ ਭਿਆਨਕ ਜਹਾਜ਼ ਹਾਦਸੇ ‘ਚ 16 ਯਾਤਰੀ ਹਲਾਕਤਾਲਿਬਾਨ ਦੇ ਨਵੇਂ ਵੀਡੀਓ ਨੇ ਵਧਾਇਆ ਖੌਫ, ਪਿਛਲੀ ਹਕੂਮਤ ਦੇ ਵਫਾਦਾਰ ਅਧਿਕਾਰੀਆਂ ਦਾ ਕਰ ਰਿਹਾ ਬੁਰਾ ਹਾਲ
ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਉੱਤੇ ਕਬਜ਼ੇ ਦੇ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਖਤਰਾ ਮੰਡਰਾ ਰਿਹਾ ਹੈ। ਸਭ ਤੋਂ ਬੁਰਾ ਹਾਲ ਉਨ੍ਹਾਂ ਸਰਕਾਰੀ ਅਫਸਰਾਂ ਤੇ…
View More ਤਾਲਿਬਾਨ ਦੇ ਨਵੇਂ ਵੀਡੀਓ ਨੇ ਵਧਾਇਆ ਖੌਫ, ਪਿਛਲੀ ਹਕੂਮਤ ਦੇ ਵਫਾਦਾਰ ਅਧਿਕਾਰੀਆਂ ਦਾ ਕਰ ਰਿਹਾ ਬੁਰਾ ਹਾਲਅਫਗਾਨਿਸਤਾਨ ਦੀ ਸ਼ਿਆ ਮਸਜਿਦ ‘ਚ ਜ਼ਬਰਦਸਤ ਧਮਾਕਾ, ਕਈ ਲੋਕਾਂ ਦੀ ਮੌਤ
ਕਾਬੁਲ- ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਕਾਬਿਜ਼ ਹੋਣ ਤੋਂ ਬਾਅਦ ਅਸਥਿਰਤਾ ਦਾ ਮਾਹੌਲ ਹੈ। ਅਫਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ ਵਿਚ ਜੁਮੇ ਦੀ ਨਮਾਜ਼ ਦੌਰਾਨ…
View More ਅਫਗਾਨਿਸਤਾਨ ਦੀ ਸ਼ਿਆ ਮਸਜਿਦ ‘ਚ ਜ਼ਬਰਦਸਤ ਧਮਾਕਾ, ਕਈ ਲੋਕਾਂ ਦੀ ਮੌਤਦੁਨਿਆ ਦੀ ਸਭ ਤੋਂ ਲੰਬੀ ਨੱਕ ਹੈ ਇਸ ਵਿਅਕਤੀ ਦੀ, 71 ਸਾਲ ਦੀ ਉਮਰ ‘ਚ ਵੀ ਵੱਧ ਰਿਹਾ ਸਾਈਜ਼
ਤੁਰਕੀ : ਤੁਰਕੀ ਦਾ ਇਕ ਵਿਅਕਤੀ ਆਪਣੀ ਨੱਕ ਦੀ ਵਜ੍ਹਾ ਨਾਲ ਵਰਲਡ ਰਿਕਾਰਡ ਬਣਾਉਣ ਵਿਚ ਕਾਮਯਾਬ ਹੋਇਆ ਹੈ।ਦੁਨਿਆ ਦੇ ਸਭ ਤੋਂ ਵੱਡੀ ਨੱਕ ਵਾਲੇ ਵਿਅਕਤੀ…
View More ਦੁਨਿਆ ਦੀ ਸਭ ਤੋਂ ਲੰਬੀ ਨੱਕ ਹੈ ਇਸ ਵਿਅਕਤੀ ਦੀ, 71 ਸਾਲ ਦੀ ਉਮਰ ‘ਚ ਵੀ ਵੱਧ ਰਿਹਾ ਸਾਈਜ਼ਪਾਕਿਸਤਾਨ ‘ਚ ਆਏ ਭੂਚਾਲ ਦੇ ਤੇਜ਼ ਝਟਕੇ,20 ਦੀ ਮੌਤ,200 ਲੋਕ ਜ਼ਖਮੀ
ਇਸਲਾਮਾਬਾਦ : ਪਾਕਿਸਤਾਨ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਵਿੱਚ ਘੱਟੋ ਘੱਟ 20 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ,…
View More ਪਾਕਿਸਤਾਨ ‘ਚ ਆਏ ਭੂਚਾਲ ਦੇ ਤੇਜ਼ ਝਟਕੇ,20 ਦੀ ਮੌਤ,200 ਲੋਕ ਜ਼ਖਮੀਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ISI ਦੇ ਨਵੇਂ ਮੁਖੀ ਨਿਯੁਕਤ
ਇਸਲਾਮਾਬਾਦ: ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। Also Read:…
View More ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ISI ਦੇ ਨਵੇਂ ਮੁਖੀ ਨਿਯੁਕਤ