ਕਾਠਮੰਡੂ : ਨੇਪਾਲ ਵਿਚ ਐਤਵਾਰ ਤੋਂ ਲਗਾਤਾਰ ਪੈਂਦੇ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ ਅਤੇ 31…
View More ਨੇਪਾਲ ‘ਚ ਲਗਾਤਾਰ ਪੈ ਰਹੇ ਮੀਂਹ ਨੇ ਮਚਾਈ ਤਬਾਹੀ, 48 ਦੀ ਮੌਤ, 31 ਲਾਪਤਾOtherNews
Online ਕਲਾਸ ਦੌਰਾਨ ਬੱਚੇ ਦੇ ਹੱਥ ‘ਚ ਫਟਿਆ ਮੋਬਾਇਲ, ਹੋਈ ਮੌਤ
ਵਿਅਤਨਾਮ : ਵਿਅਤਨਾਮ ਵਿਚ ਆਨਲਾਈਨ ਕਲਾਸ ਅਟੈਂਡ ਕਰ ਰਹੇ ਇਕ 11 ਸਾਲ ਬੱਚੇ ਦੀ ਮੋਬਾਇਲ ਫਟਣ ਕਾਰਨ ਮੌਤ ਹੋ ਗਈ। ਬੱਚਾ ਮੋਬਾਇਲ ਚਾਰਜਿੰਗ ਉੱਤੇ ਲਾ…
View More Online ਕਲਾਸ ਦੌਰਾਨ ਬੱਚੇ ਦੇ ਹੱਥ ‘ਚ ਫਟਿਆ ਮੋਬਾਇਲ, ਹੋਈ ਮੌਤਸੀਰੀਆ ‘ਚ ਫੌਜ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤ ਧਮਾਕਾ, 14 ਫੌਜੀਆਂ ਦੀ ਮੌਤ
ਦਮਿਸ਼ਕ : ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਮੱਧ ਹਿੱਸੇ ਵਿਚ ਹੋਏ ਅੱਤਵਾਦੀ ਹਮਲੇ ਵਿਚ 14 ਸੈਨਿਕਾਂ ਦੀ ਮੌਤ ਹੋ ਗਈ ਹੈ। ਸੁਰੱਖਿਆ ਵਿਭਾਗ ਨਾਲ ਜੁੜੇ…
View More ਸੀਰੀਆ ‘ਚ ਫੌਜ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤ ਧਮਾਕਾ, 14 ਫੌਜੀਆਂ ਦੀ ਮੌਤਮਹਿਲਾ ਨੇ ਇਕੱਠਿਆਂ ਦਿੱਤਾ 7 ਬੱਚਿਆਂ ਨੂੰ ਦਿੱਤਾ ਜਨਮ, ਡਾਕਟਰ ਵੀ ਹੈਰਾਨ
ਇਸਲਾਮਾਬਾਦ : ਪਾਕਿਸਤਾਨ ਵਿਚ ਇਕ ਔਰਤ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਅਲਟ੍ਰਾਸਾਊਂਡ ਅਤੇ ਹੋਰ ਰਿਪੋਰਟਾਂ ਤੋਂ ਪਤਾ ਚੱਲਿਆ…
View More ਮਹਿਲਾ ਨੇ ਇਕੱਠਿਆਂ ਦਿੱਤਾ 7 ਬੱਚਿਆਂ ਨੂੰ ਦਿੱਤਾ ਜਨਮ, ਡਾਕਟਰ ਵੀ ਹੈਰਾਨਪਾਕਿ : ਲਵ ਮੈਰਿਜ ਤੋਂ ਨਾਰਾਜ਼ ਪਿਤਾ ਨੇ ਬੇਟੀ ਸਣੇ 7 ਲੋਕਾਂ ਨੂੰ ਸਾੜਿਆ ਜ਼ਿੰਦਾ
ਇਸਲਾਮਾਬਾਦ : ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲੇ ਤੋਂ ਆਨਰ ਕਿਲਿੰਗ ਦਾ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਜ਼ੱਫਰਗੜ੍ਹ ਜ਼ਿਲੇ…
View More ਪਾਕਿ : ਲਵ ਮੈਰਿਜ ਤੋਂ ਨਾਰਾਜ਼ ਪਿਤਾ ਨੇ ਬੇਟੀ ਸਣੇ 7 ਲੋਕਾਂ ਨੂੰ ਸਾੜਿਆ ਜ਼ਿੰਦਾਚੀਨ ‘ਚ ਮੁੜ ਕੋਰੋਨਾ ਦੀ ਦਹਿਸ਼ਤ, ਉੱਤਰੀ ਸ਼ਹਿਰਾਂ ‘ਚ ਲੱਗਿਆ ਲਾਕਡਾਊਨ
ਬੀਜਿੰਗ : ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਇਨਫੈਕਸ਼ਨ ਦਾ ਖਤਰਾ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਸਤੰਬਰ ਦੇ ਬਾਅਦ ਤੋਂ ਸੋਮਵਾਰ ਨੂੰ ਸਭ…
View More ਚੀਨ ‘ਚ ਮੁੜ ਕੋਰੋਨਾ ਦੀ ਦਹਿਸ਼ਤ, ਉੱਤਰੀ ਸ਼ਹਿਰਾਂ ‘ਚ ਲੱਗਿਆ ਲਾਕਡਾਊਨਨੀਰਵ ਮੋਦੀ ਨੂੰ ਝਟਕਾ, ਧੋਖਾਧੜੀ ਸਬੰਧੀ ਦੋਸ਼ਾਂ ਨੂੰ ਰੱਦ ਕਰਨ ਵਾਲੀ ਪਟੀਸ਼ਨ ਖਾਰਿਜ
ਵਾਸ਼ਿੰਗਟਨ : ਨਿਊਯਾਰਕ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਉਸ…
View More ਨੀਰਵ ਮੋਦੀ ਨੂੰ ਝਟਕਾ, ਧੋਖਾਧੜੀ ਸਬੰਧੀ ਦੋਸ਼ਾਂ ਨੂੰ ਰੱਦ ਕਰਨ ਵਾਲੀ ਪਟੀਸ਼ਨ ਖਾਰਿਜਸਿਰਫ ਬਿਸਤਰ ‘ਤੇ ਲੇਟਣ ਦੀ ਹੈ ਇਹ JOB, ਕੰਪਨੀ ਦੇਵੇਗੀ 25 ਲੱਖ ਰੁਪਏ ਸੈਲਰੀ!
ਨਵੀਂ ਦਿੱਲੀ: ਬ੍ਰਿਟੇਨ ਵਿੱਚ ਇੱਕ ਕੰਪਨੀ ਅਜਿਹੀ ਨੌਕਰੀ ਦੀ ਪੇਸ਼ਕਸ਼ ਕਰ ਰਹੀ ਹੈ, ਜੋ ਆਰਾਮ ਤਲਬ ਲੋਕਾਂ ਨੂੰ ਬਹੁਤ ਪਸੰਦ ਆਵੇਗੀ। ਇਹ ਕੰਪਨੀ ਉਨ੍ਹਾਂ ਲੋਕਾਂ…
View More ਸਿਰਫ ਬਿਸਤਰ ‘ਤੇ ਲੇਟਣ ਦੀ ਹੈ ਇਹ JOB, ਕੰਪਨੀ ਦੇਵੇਗੀ 25 ਲੱਖ ਰੁਪਏ ਸੈਲਰੀ!ਅਕਤੂਬਰ ਦੇ ਅਖੀਰ ਤੱਕ ਕੋਵੈਕਸੀਨ ਨੂੰ WHO ਤੋਂ ਮਿਲ ਸਕਦੀ ਹੈ ਐਮਰਜੰਸੀ ਵਰਤੋਂ ਦੀ ਮਨਜ਼ੂਰੀ
ਜਿਨੇਵਾ: ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਵਿਸ਼ਵ ਸਿਹਤ ਸੰਗਠਨ (WHO) ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਸਕਦੀ ਹੈ।…
View More ਅਕਤੂਬਰ ਦੇ ਅਖੀਰ ਤੱਕ ਕੋਵੈਕਸੀਨ ਨੂੰ WHO ਤੋਂ ਮਿਲ ਸਕਦੀ ਹੈ ਐਮਰਜੰਸੀ ਵਰਤੋਂ ਦੀ ਮਨਜ਼ੂਰੀਇਸ ਦੇਸ਼ ਕੋਲ ਨਹੀਂ ਬਚੇ ਤੇਲ ਖਰੀਦਣ ਦੇ ਵੀ ਪੈਸੇ, ਭਾਰਤ ਤੋਂ ਮੰਗਿਆ ਕਰਜ਼ਾ
ਕੋਲੰਬੋ: ਸ਼੍ਰੀਲੰਕਾ ਨੇ ਦੇਸ਼ ਵਿਚ ਵਿਦੇਸ਼ੀ ਮੁਦਰਾ ਸੰਕਟ ਦੇ ਵਿਚਾਲੇ ਕੱਚੇ ਤੇਲ ਦੀ ਖਰੀਦ ਦੇ ਭੁਗਤਾਨ ਦੇ ਲਈ ਭਾਰਤ ਤੋਂ 50 ਕਰੋੜ ਡਾਲਰ ਦਾ ਕਰਜ਼ਾ…
View More ਇਸ ਦੇਸ਼ ਕੋਲ ਨਹੀਂ ਬਚੇ ਤੇਲ ਖਰੀਦਣ ਦੇ ਵੀ ਪੈਸੇ, ਭਾਰਤ ਤੋਂ ਮੰਗਿਆ ਕਰਜ਼ਾ