Prophecies of Baba Venga: ਬਾਬਾ ਵੇਂਗਾ ਨੇ ਆਪਣਾ ਜੀਵਨ ਬੁਲਗਾਰੀਆ ਵਿੱਚ ਕੋਜ਼ੂਹ ਪਹਾੜਾਂ ਦੇ ਰੁਪਾਈਟ ਖੇਤਰ ਵਿੱਚ ਬਿਤਾਇਆ। ਬਾਬਾ ਵੇਂਗਾ ਦਾ ਜਨਮ 3 ਅਕਤੂਬਰ 1911 ਨੂੰ ਹੋਇਆ ਸੀ। ਜ਼ਿਕਰਯੋਗ ਹੈ ਕਿ 1970 ਅਤੇ 1980 ਦੇ ਦਹਾਕੇ ਦੌਰਾਨ ਆਪਣੀਆਂ ਭਵਿੱਖਬਾਣੀਆਂ ਲਈ ਪੂਰੇ ਯੂਰਪ ਵਿੱਚ ਮਸ਼ਹੂਰ ਹੋ ਗਈ।
ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸੱਚੀਆਂ
ਬਾਬਾ ਵੇਂਗਾ ਦਾ ਅਸਲੀ ਨਾਂ ਵੈਂਗੇਲੀਆ ਪਾਂਡੇਵਾ ਗੁਸ਼ਤਾਰੋਵਾ ਸੀ। ਬਾਬਾ ਵੇਂਗਾ ਨੇ ਵਿਸ਼ਵ ਦੇ ਲਈ ਕਈ ਭਵਿੱਖਬਾਣੀਆਂ ਕੀਤੀਆਂ ਹਨ ਜਿਹੜੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਹਨ। ਇਹ ਭਵਿੱਖਬਾਣੀਆਂ ਬੇਹੱਦ ਖਤਰਨਾਕ ਹਨ। ਮੰਨਿਆ ਜਾਂਦਾ ਹੈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸੱਚੀਆਂ ਹੁੰਦੀਆਂ ਹਨ।
ਏਲੀਅਨ ਦਾ ਧਰਤੀ ਉੱਤੇ ਆਉਣ ਦੇ ਸੰਕੇਤ
ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ 2023 ਵਿੱਚ ਧਰਤੀ ਉਤੇ ਏਲੀਅਨਜ਼ ਆਉਣਗੇ।ਬਾਬਾ ਵੇਂਗਾ ਦਾ ਕਹਿਣਾ ਹੈ ਕਿ ਧਰਤੀ ਲਈ ਬੇਹੱਦ ਖਤਰਨਾਕ ਹੋਣਗੇ। ਵੇਂਗਾ ਦਾ ਮੰਨਣਾ ਹੈ ਜੇਕਰ ਏਲੀਅਨ ਆਉਂਦੇ ਹਨ ਤਾਂ ਧਰਤੀ 'ਤੇ ਲੱਖਾਂ ਲੋਕ ਮਰ ਜਾਣਗੇ ਅਤੇ ਸੰਸਾਰ ਹਨੇਰੇ ਵਿਚ ਚਲਾ ਜਾਵੇਗਾ।
ਜੈਵਿਕ ਹਥਿਆਰਾਂ ਸੰਸਾਰ ਨੂੰ ਹਨੇਰੇ ਵੱਲ ਲੈ ਕੇ ਜਾਣਗੇ
ਬਾਬਾ ਵੇਂਗਾ ਨੇ ਸੰਸਾਰ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਜੈਵਿਕ ਹਥਿਆਰਾਂ ਬਾਰੇ ਖੋਜ ਅਤਿ ਖਤਰਨਾਕ ਹੋਵੇਗੀ। ਬਾਬਾ ਵੇਂਗਾ ਦਾ ਕਹਿਣਾ ਹੈ ਕਿ ਜੈਵਿਕ ਹਥਿਆਰਾਂ ਦੀ ਵਰਤੋਂ ਨਾਲ ਤਬਾਹੀ ਮੱਚ ਜਾਵੇਗੀ। ਉਨ੍ਹਾਂਦਾ ਕਹਿਣਾ ਹੈ ਕਿ ਸੰਸਾਰ ਵਿੱਚ ਕਈ ਤਰ੍ਹਾਂ ਦੇ ਵਾਇਰਸ ਫੈਲਣਗੇ ਜੋ ਮਨੁੱਖਤਾ ਦਾ ਖਾਤਮਾ ਕਰਨਗੇ।
ਸੰਸਾਰ ਵਿੱਚ ਭਿਆਨਕ ਬਿਮਾਰੀਆਂ ਦੀ ਉਤਪੱਤੀ
ਬਾਬਾ ਵੇਂਗਾ ਦਾ ਕਹਿਣਾ ਹੈ ਕਿ ਸੰਸਾਰ ਵਿੱਚ ਜਿਹੀਆਂ ਬਿਮਾਰੀਆਂ ਪੈਦਾ ਹੋਣਗੀਆਂ ਜਿਸ ਦੀ ਕੋਈ ਦਵਾਈ ਨਹੀਂ ਬਣੀ ਹੋਵੇਗੀ। ਵੇਂਗਾ ਦੀਆਂ ਭਵਿੱਖਬਾਣੀਆਂ ਸੰਸਾਰ ਲਈ ਘਾਤਕ ਸਿੱਧ ਹੋਣਗੀਆਂ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर