ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਲੌਟ ਦੇ ਪਿੰਡ ਸ਼ੇਰਗੜ੍ਹ ਚ ਰਹਿਣ ਵਾਲੇ ਜਸਵਿੰਦਰ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਮਿਲੀ ਜਾਣਕਾਰੀ ਅਨੁਸਾਰ ਅਫੀਮ ਦੀ ਖੇਤੀ ਸਮੇਤ ਗ੍ਰਿਫਤਾਰ ਕੀਤਾ ਹੈ |
ਪੁਲਿਸ ਦਾ ਕਹਿਣ ਹੈ ਕਿ ਜਸਵਿੰਦਰ ਸਿੰਘ ਨੇ 6 ਮਰਲੇ ਜਮੀਨ ਚ ਅਫੀਮ ਦੀ ਖੇਤੀ ਕਰ ਰਿਹਾ ਸੀ | ਮੌਕੇ ਤੇ ਪੁਲਿਸ ਨੇ 2 ਕੁਆਇੰਟਲ 30 ਕਿਲੋਂ ਡੋਡਿਆ ਦੀ ਫਸਲ ਬਰਾਮਦ ਕੀਤੀ ਹੈ |
Watch Video
https://youtu.be/Jo8XppEtCF8
