BSF ਦੇ ਹੈਂਡ ਕਾਂਸਟੇਬਲ ਦੀ ਨਹਿਰ ‘ਚੋ ਲਾਸ਼ ਬਰਾਮਦ, 3 ਦਿਨਾਂ ਤੋਂ ਲਾਪਤਾ ਸੀ BSF ਦਾ ਹੈਂਡ ਕਾਂਸਟੇਬਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਿੰਨ ਦਿਨ ਪਹਿਲਾਂ ਲਾਪਤਾ ਹੋਏ ਬੀਐਸਐਫ ਦੇ ਹੈਂਡ ਕਾਸਟੇਬਲ ਲਖਬੀਰ ਸਿੰਘ ਦੀ ਅੱਜ ਪਿੰਡ ਸ਼ਹੀਦ ਵਿਖੇ ਨਹਿਰ ਚੋ ਲਾਸ਼ ਮਿਲੀ | ਲਖਬੀਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਿੰਨ ਦਿਨ ਪਹਿਲਾਂ ਲਾਪਤਾ ਹੋਏ ਬੀਐਸਐਫ ਦੇ ਹੈਂਡ ਕਾਸਟੇਬਲ ਲਖਬੀਰ ਸਿੰਘ ਦੀ ਅੱਜ ਪਿੰਡ ਸ਼ਹੀਦ ਵਿਖੇ ਨਹਿਰ ਚੋ ਲਾਸ਼ ਮਿਲੀ | ਲਖਬੀਰ ਸਿੰਘ 19 ਮਾਰਚ ਨੂੰ ਇਕ ਮਹੀਨੇ ਦੀ ਛੁੱਟੀ ਤੇ ਆਇਆ ਸੀ | ਤੇ ਉਸ ਦਿਨ ਤੋਂ ਹੀ ਲਾਪਤਾ ਹੋ ਗਿਆ ਸੀ |

tarntaran

ਲਖਬੀਰ ਸਿੰਘ ਦਾ ਮੁੰਡਾ ਵੀ ਬੀਐਸਐਫ ਦੀ 170ਵੀ ਬਟਾਲੀਅਨ ਚ ਹੈਂਡ ਕਾਸਟੇਬਲ ਤੈਨਾਤ ਹੈ | ਲਖਬੀਰ ਸਿੰਘ ਦੀ ਲਾਸ਼ ਤੇ ਮਾਰਕੁੱਟ ਦੇ ਨਿਸ਼ਾਨ ਹਨ | ਪੁਲਿਸ ਵਲੋਂ ਆਣਜਾਣ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

Leave a Reply

Your email address will not be published. Required fields are marked *