ਹਾਏ ਪਿਆਜ਼ ! ਅੰਮ੍ਰਿਤਸਰ ’ਚ ਪਿਆਜ਼ ਦੇ ਇਕ ਗੱਟੇ ਦੀ ਹੋਈ ਚੋਰੀ, ਦੇਖੋਂ ਚੋਰੀ ਦੀਆਂ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਆਜ ਜਿਸਨੇ ਰਸੋਈ ਦਾ ਬਜਟ ਨੂੰ ਖਰਾਬ ਕਰ ਦਿੱਤਾ ਹੈ। ਦੇਸ਼ਭਰ ਚ ਪਿਆਜ ਦੀ ਵਧਦੀ ਕੀਮਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਚੋਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਆਜ ਜਿਸਨੇ ਰਸੋਈ ਦਾ ਬਜਟ ਨੂੰ ਖਰਾਬ ਕਰ ਦਿੱਤਾ ਹੈ। ਦੇਸ਼ਭਰ ਚ ਪਿਆਜ ਦੀ ਵਧਦੀ ਕੀਮਤਾਂ ਨੂੰ ਦੇਖਦੇ ਹੋਏ ਇਹਨਾਂ ਦੀ ਚੋਰੀ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ।

Onion  Onion

ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।  ਦਸ ਦਈਏ ਕਿ ਸਬਜ਼ੀ ਦੇ ਨਾਲ ਭਰੇ ਆਟੋ ਜਿਸਦੇ ਪਿੱਛੇ ਤੋਂ ਦੂਜੇ ਆਟੋ ਵਾਲੇ ਨੇ ਪਿਆਜ਼ ਦਾ ਇਕ ਗੱਟਾ ਦੀ ਚੋਰੀ ਕਰ ਲਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

Onion

ਜਿਸ ਚ ਪਿਆਜ਼ ਕਰਨ ਵਾਲੇ ਵਿਅਕਤੀ ਨੂੰ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ। ਕਾਬਿਲੇਗੌਰ ਹੈ ਕਿ ਪਿਆਜ਼ ਦੀ ਵਧਦੀ ਕੀਮਤਾਂ ਦੇ ਕਾਰਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜੀ ਹਾਂ ਇਸ ਤੋਂ ਪਹਿਲਾਂ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਜਿਸ ਚ ਦੋ ਔਰਤਾਂ ਨੇ ਪਿਆਜ਼ਾ ਦੀ ਚੋਰੀ ਕੀਤੀ ਸੀ।

 

Leave a Reply

Your email address will not be published. Required fields are marked *