ਪਟਿਆਲਾ ਦੇ ਹਲਕਾ ਸਨੌਰ ‘ਚ ਵੋਟ ਪਾਉਣ ਆਏ ਸ਼ਖਸ ਨੂੰ ਲਿਆ ਪੁਲਿਸ ਨੇ ਹਿਰਾਸਤ ਚ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਵਿੱਚ ਵੋਟਿੰਗ ਹੋ ਰਹੀ ਹੈ। ਪਰ ਪਟਿਆਲਾ ਦੇ  ਹਲਕਾ ਸਨੌਰ ਵਿੱਚ ਵੋਟ ਪਾਉਣ ਆਏ ਇਕ ਸ਼ਖਸ ਨੂੰ ਪੁਲਿਸ ਵੱਲੋਂ ਹਿਰਾਸਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਵਿੱਚ ਵੋਟਿੰਗ ਹੋ ਰਹੀ ਹੈ। ਪਰ ਪਟਿਆਲਾ ਦੇ  ਹਲਕਾ ਸਨੌਰ ਵਿੱਚ ਵੋਟ ਪਾਉਣ ਆਏ ਇਕ ਸ਼ਖਸ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Patiala

Patiala

ਮਿਲੀ ਜਾਣਕਾਰੀ ਦੇ ਅਨੁਸਾਰ ਸ਼ਖਸ ਵੋਟ ਪਾਉਣ ਲਈ ਆਇਆ ਸੀ ਪਰ ਅਚਾਨਕ ਹੀ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉੱਖੇ ਹੀ ਗ੍ਰਿਫਤਾਰ ਕੀਤੇ ਗਏ ਸ਼ਖਸ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਹੈ।

Leave a Reply

Your email address will not be published. Required fields are marked *