ਤੇਜ਼ ਰਫਤਾਰ ਟਰੱਕ ਨੇ ਮਾਰੀ ਤਿੰਨ ਗੱਡੀਆਂ ਨੂੰ ਜਬਰਦਸਤ ਟੱਕਰ, ਦੇਖੋਂ ਰੂਹ ਕੰਬਾਉ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਡਿਆਲਾ ਗੁਰੂ ’ਚ ਤੇਜ਼ ਰਫਤਾਰ ਨੇ ਕਈ ਜਾਨਾਂ ’ਤੇ ਆਪਣਾ ਕਹਿਰ ਢਾਹਿਆ। ਦਸ ਦਈਏ ਕਿ ਇਕ ਤੇਜ਼ ਰਫਤਾਰ ਟਰੱਕ ਨੇ ਤਿੰਨ ਗੱਡੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਡਿਆਲਾ ਗੁਰੂ ’ਚ ਤੇਜ਼ ਰਫਤਾਰ ਨੇ ਕਈ ਜਾਨਾਂ ’ਤੇ ਆਪਣਾ ਕਹਿਰ ਢਾਹਿਆ। ਦਸ ਦਈਏ ਕਿ ਇਕ ਤੇਜ਼ ਰਫਤਾਰ ਟਰੱਕ ਨੇ ਤਿੰਨ ਗੱਡੀਆਂ ਨੂੰ ਭਿਆਨਕ ਟੱਕਰ ਮਾਰੀ ਜਿਸ ਕਾਰਨ ਇਸ ਹਾਦਸੇ ਚ ਇਕ ਸ਼ਖਸ ਦੀ ਮੌਤ ਹੋ ਗਈ

Accident  Accident  Accident

ਜਦਕਿ ਇਕ ਬੱਚਾ ਇਸ ਹਾਦਸੇ ਜਖਮੀ ਹੋ ਗਿਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਨਾਲ ਹੀ ਜਖਮੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।

 

Leave a Reply

Your email address will not be published. Required fields are marked *