ਪੀਐੱਮ ਨਰਿੰਦਰ ਮੋਦੀ ਨੇ ਲਿਆ ਇਹ ਹੈਰਾਨੀਜਨਕ ਫੈਸਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ‘ਚ ਭਾਰੀ ਵੋਟਾਂ ਦੇ ਨਾਲ ਜਿੱਤ ਤੋਂ ਬਾਅਦ ਫਿਰ ਤੋਂ ਪੀਐੱਮ ਨਰਿੰਦਰ ਮੋਦੀ ਦੂਜੀ ਵਾਰ ਸੱਤਾ ਹਾਸਿਲ ਕਰ ਲਈ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ‘ਚ ਭਾਰੀ ਵੋਟਾਂ ਦੇ ਨਾਲ ਜਿੱਤ ਤੋਂ ਬਾਅਦ ਫਿਰ ਤੋਂ ਪੀਐੱਮ ਨਰਿੰਦਰ ਮੋਦੀ ਦੂਜੀ ਵਾਰ ਸੱਤਾ ਹਾਸਿਲ ਕਰ ਲਈ ਹੈ। ਸੱਤਾ ਹਾਸਿਲ ਕਰ ਲੈਣ ਤੋਂ ਬਾਅਦ ਇਕ ਤੋਂ ਬਾਅਦ ਇਕ ਹੈਰਾਨ ਕਰ ਦੇਣ ਵਾਲੇ ਫੈਸਲੇ ਲਏ ਜਾ ਰਹੇ ਹਨ।

PM Narendra Modi

ਇਸਦੇ ਨਾਲ ਹੀ ਉਹਨਾਂ ਨੇ ਇਕ ਹੋਰ ਹੈਰਾਨੀ ਕਰ ਦੇਣ ਵਾਲਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਭਾਜਪਾ ਸੰਸਦ ਮੈਂਬਰ ਓਪ ਬਿਰਲਾ ਲੋਕਸਭਾ ਦੇ ਨਵੇਂ ਸਪੀਕਰ ਹੋਣਗੇ।

Om Birla

ਦਸ ਦਈਏ ਕਿ ਓਪ ਬਿਰਲਾ ਰਾਜਸਥਾਨ ਤੋਂ ਲੋਕਸਭਾ ਸੰਸਦ ਮੈਂਬਰ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਹ 18 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ। ਜਿਸ ਤੋਂ ਬਾਅਦ ਸਦਨ ‘ਚ ਇਸ ਤੇ ਵੋਟਿੰਗ ਹੋਵੇਗੀ। ਜਿਕਰ-ਏ-ਖਾਸ ਹੈ ਕਿ 17ਵੀਂ ਲੋਕਸਭਾ ਇਜਲਾਸ ਸ਼ੁਰੂ ਹੋ ਚੁੱਕਿਆ ਹੈ। ਜੋ ਕਿ 26 ਜੁਲਾਈ ਤੱਕ ਚਲੇਗਾ।

Leave a Reply

Your email address will not be published. Required fields are marked *