ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ਦੇ ਲੁਧਿਆਣਾ ਰੋਜ ਤੇ ਇਕ ਜਿੰਦਾ ਬੰਬ ਮਿਲਣ ਦੀ ਜਾਣਕਾਰੀ ਹਾਸਿਲ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਜਿੰਦਾ ਬੰਬ ਟਾਟਾ ਮੋਟਰ ਦੇ ਨੇੜੇ ਤੋਂ ਮਿਲਿਆ ਹੈ।
ਉੱਥੇ ਹੀ ਇਸ ਬੰਬ ਦੇ ਮਿਲਣ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨਾਲ ਹੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

