ਹੈਦਰਾਬਾਦ ਦੇ ਗੈਂਗਰੇਪ ਆਰੋਪੀਆਂ ਦੇ ਐਨਕਾਉਂਟਰ ’ਤੇ ਨਿਰਭਿਆ ਦੀ ਮਾਂ ਨੇ ਕਹੀ ਇਹ ਵੱਡੀ ਗੱਲ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੈਦਰਾਬਾਦ ਤੋਂ ਗੈਂਗਰੇਪ ਤੇ ਕਤਲ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਪੁਲਿਸ ਨੇ ਐਨਕਾਉਂਟਰ ’ਚ ਮਾਰ ਦਿੱਤਾ ਹੈ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੈਦਰਾਬਾਦ ਤੋਂ ਗੈਂਗਰੇਪ ਤੇ ਕਤਲ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਨੂੰ ਪੁਲਿਸ ਨੇ ਐਨਕਾਉਂਟਰ ’ਚ ਮਾਰ ਦਿੱਤਾ ਹੈ। ਇਸ ਐਨਕਾਉਂਟਰ ਤੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਪੁਲਿਸ ਹਿਰਾਸਸ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਚਾਰਾਂ ਦਾ ਐਨਕਾਉਂਟਰ ਕਰ ਦਿੱਤਾ। ਉੱਥੇ ਹੀ ਇਸ ਐਨਕਾਉਂਟਰ ਤੋਂ ਬਾਅਦ ਗੈਂਗਰੇਪ ਦੇ ਪੀੜਤਾਂ ਦੇ ਪਿਤਾ ਨੇ ਕਿਹਾ ਕਿ ਹੁਣ ਉਹਨਾਂ ਦੀ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।

Gangrape Gangrape  Gang rape  ਇਸ ਘਟਨਾਕ੍ਰਮ ਤੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਉਹ ਦਰਿੰਦੇ ਇਸੇ ਦੇ ਲਾਇਕ ਸੀ। ਉਹਨਾਂ ਆਰੋਪੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਨਾਲ ਹੀ ਉਹਨਾਂ ਨੇ ਹੈਦਰਾਬਾਦ ਦੀ ਪੁਲਿਸ ਦਾ ਧੰਨਵਾਦ ਕੀਤਾ।

Gang rape

Gang rape

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਉਹਨਾਂ ਆਰੋਪੀਆਂ ਦੇ ਅੰਦਰ ਕਿਨ੍ਹਾਂ ਜਿਆਦਾ ਜੁਰਮ ਭਰਿਆ ਹੋਇਆ ਸੀ ਕਿ ਉਹਨਾਂ ਨੇ ਪੁਲਿਸ ਰਿਮਾਂਡ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਹੁਣ ਪਰਿਵਾਰ ਨੂੰ ਇਨਸਾਫ ਮਿਲ ਗਿਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪਿਛਲੇ 7 ਸਾਲਾਂ ਤੋਂ ਸਘਰੰਸ਼ ਕਰ ਰਹੇ ਹਨ ਪਰ ਉਹਨਾਂ ਦੀ ਧੀ ਦੇ ਆਰੋਪੀਆਂ ਨੂ ਅੱਜ ਤਕ ਫਾਂਸੀ ਨਹੀਂ ਹੋਈ ਹੈ।

ਇਹ ਸੀ ਪੂਰਾ ਮਾਮਲਾ

ਮਹਿਲਾ ਡਾਕਟਰ ਦੀ ਸਕੂਟੀ ਨੂੰ ਪੰਚਰ ਹੋ ਗਈ ਸੀ ਜਦੋ ਉਹ ਸਕੂਟੀ ਨੂੰ ਖੜ੍ਹੀ ਕਰ ਰਹੀ ਸੀ ਤਾਂ ਇਹਨਾਂ ਚਾਰਾਂ ਦਰਿੰਦਿਆਂ ਨੇ ਹੈਵਾਨੀਅਤ ਨੂੰ ਅੰਜਾਮ ਦਿੱਤਾ। ਇਹਨਾਂ ਚਾਰਾਂ ਨੇ ਡਾਕਟਰ ਦੇ ਨਾਲ ਦਰਿੰਦਗੀ ਕੀਤੀ ਅਤੇ ਉਸਨੂੰ ਗੱਲ ਘੁੱਟ ਕੇ ਜਾਣੋ ਮਾਰ ਦਿੱਤਾ।

Gang Rape  Gang Rape  ਇਸ ਤੋਂ ਬਾਅਦ ਚਾਰਾਂ ਨੇ ਹੈਵਾਨੀਅਤ ਨੂੰ ਅੰਜਾਮ ਦੇਣ ਤੋਂ ਬਾਅਦ ਰੇਪ ਪੀੜਿਤਾ ਦੀ ਲਾਸ਼ ਨੂੰ ਸਾੜ ਦਿੱਤਾ। ਇਸ ਘਟਨਾ ਤੋਂ ਬਾਅਦ ਜਿੱਥੇ ਪੂਰਾ ਦੇਸ਼ ਗੁੱਸੇ ਨਾਲ ਬੌਖਲਾ ਗਿਆ ਸੀ ਉੱਥੇ ਹੀ ਇਸ ਮਾਮਲੇ ਨੀੰ ਸੰਸਦ ’ਚ ਵੀ ਚੁੱਕਿਆ ਗਿਆ।

 

 

Leave a Reply

Your email address will not be published. Required fields are marked *