ਅਮਰਿੰਦਰ ਨੂੰ ਆਪਣਾ ਕੈਪਟਨ ਨਾ ਮੰਨਣ ਵਾਲੇ ਨਵਜੋਤ ਸਿੱਧੂ ਦਾ ਆਇਆ ਵੱਡਾ ਬਿਆਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤੇਲਗਾੰਨਾ ਵਿੱਚ ਚੋਣਾ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਬਹੁਤ ਹੀ ਬੇਬਾਕ ਢੰਗ ਨਾਲ ਕੈਪਟਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤੇਲਗਾੰਨਾ ਵਿੱਚ ਚੋਣਾ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਬਹੁਤ ਹੀ ਬੇਬਾਕ ਢੰਗ ਨਾਲ ਕੈਪਟਨ ਦੀ ਨਾਰਾਜਗੀ ਦੇ ਸਵਾਲ ਤੇ ਕਿਹਾ ਕਿ ਕੌਣ ਕੈਪਟਨ ਮੇਰਾ ਕੈਪਟਨ ਰਾਹੁਲ ਗਾਂਧੀ ਹੈ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਬਹੁਤ ਹੀ ਜਿਆਦਾ ਭੱਖ ਗਈ ਸੀ। ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਕਈ ਮੰਤਰੀਆਂ ਨੇ ਸਿੱਧੂ ਦੇ ਅਸਤੀਫੇ ਦੇ ਮੰਗ ਕੀਤੀ।

https://www.facebook.com/LivingIndiaNewschannel/videos/968122583374602/

ਹਾਲ ਹੀ ਚ ਨਵਜੋਤ ਸਿੰਘ ਸਿੱਧੂ ਦਾ ਆਪਣੇ ਬਿਆਨ ਤੇ ਇਕ ਹੋਰ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕਰਦੇ ਹਨ। ਉਹਨਾਂ ਦੇ ਕੈਪਟਨ ਨਾਲ ਜੋ ਵੀ ਮਤਭੇਦ ਹਨ ਉਹ ਸੁਲਝਾ ਲੈਣਗੇ। ਦੱਸ ਦਈਏ ਕਿ ਸਿੱਧੂ ਮੌਜੂਦਾ ਸਮੇਂ ਵਿੱਚ ਰਾਜਸਥਾਨ ਵਿੱਚ ਚੌਣ ਪ੍ਰਚਾਰ ਕਰ ਰਹੇ ਹਨ।

Leave a Reply

Your email address will not be published. Required fields are marked *