ਮੁਹਾਲੀ ਤੋਂ ਬਾਅਦ ਹੁਣ ਲੁਧਿਆਣਾ ਵਾਸੀ ਕਰ ਰਹੇ ਸਿੱਧੂ ਦੇ ਅਸਤੀਫੇ ਦੀ ਉਡੀਕ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਮੁਹਾਲੀ ਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗੇ ਸੀ ਜਿਸ ਚ ਪੁੱਛਿਆ ਗਿਆ ਸੀ ਕਿ ਉਹ ਸਿਆਸਤ ਨੂੰ ਕਦੋਂ ਛੱਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਮੁਹਾਲੀ ਚ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗੇ ਸੀ ਜਿਸ ਚ ਪੁੱਛਿਆ ਗਿਆ ਸੀ ਕਿ ਉਹ ਸਿਆਸਤ ਨੂੰ ਕਦੋਂ ਛੱਡ ਰਹੇ ਹਨ। ਇਸ ਤੋਂ ਬਾਅਦ ਉਸੀ ਤਰ੍ਹਾਂ ਦੇ ਪੋਸਟਰ ਹੁਣ ਲੁਧਿਆਣਾ ਚ ਲੱਗੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪੱਖੋਵਾਲ ਰੋਡ ਤੇ  ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਾਏ ਗਏ ਹਨ।

navjot singh sidhu

ਇਹਨਾਂ ਪੋਸਟਰਾਂ ਚ ਸਿੱਧੂ ਤੋਂ ਸਵਾਲ ਪੁੱਛਿਆ ਗਿਆ ਹੈ ਕਿ ਉਹ ਸਿਆਸਤ ਨੂੰ ਕਦੋਂ ਛੱਡ ਰਹੇ ਹਨ।

ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਪੋਸਟਰ ਕਿਸਨੇ ਲਗਾਏ ਹਨ ਪਰ ਇਹ ਪੋਸਟਰ ਨਵਜੋਤ ਸਿੱਧੂ ਦੇ ਲਈ ਮੁਸ਼ਕਿਲਾਂ ਖੜ੍ਹੀਆ ਕਰ ਸਕਦੀਆਂ ਹਨ।

Leave a Reply

Your email address will not be published. Required fields are marked *