ਨਵਜੋਤ ਸਿੰਘ ਸਿੱਧੂ ਨੂੰ ਇੱਕ ਹੋਰ ਕੈਬਨਿਟ ਸਾਥੀ ਨੇ ਦਿੱਤਾ ਝਟਕਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਨੂੰ ਇਕ ਹੋਰ ਕੈਬਨਿਟ ਸਾਥੀ ਦੁਆਰਾ ਝਟਕਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਥਾਨਕ ਸਰਕਾਰਾਂ ਬਾਰੇ ਨਵੇਂ ਬਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਜੋਤ ਸਿੰਘ ਸਿੱਧੂ ਨੂੰ ਇਕ ਹੋਰ ਕੈਬਨਿਟ ਸਾਥੀ ਦੁਆਰਾ ਝਟਕਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਥਾਨਕ ਸਰਕਾਰਾਂ ਬਾਰੇ ਨਵੇਂ ਬਣੇ ਮੰਤਰੀ ਨੇ ਪਿਛਲੇ ਫੈਸਲੇ ਬਦਲ ਦਿੱਤੇ ਹਨ। ਜਿਸ ਕਾਰਨ ਸਿੱਧੂ ਨੂੰ ਉਹਨਾਂ ਦੇ ਸਾਥੀ ਦੁਆਰਾ ਝਟਕਾ ਲੱਗਾ ਹੈ।

navjot singh sidhu

ਦੱਸਿਆ ਜਾ ਰਿਹਾ ਹੈ ਕਿ ਬ੍ਰਹਿਮ ਮਹਿੰਦਰਾ ਨੇ ਸਿੱਧੂ ਦੇ ਕੁਝ ਫੈਸਲਿਆਂ ਨੂੰ ਬਦਲਿਆ ਹੈ। ਉਹਨਾਂ ਨੇ ਵਨ ਟਾਈਮ ਸੇਟਲਮੈਂਟ ਪਾਲਿਸੀ ਦੋਬਾਰਾ ਲਿਆਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਨਲਾਇਨ ਦੇ ਨਾਲ ਨਾਲ ਮੈਨੁਅਲ ਨਕਸ਼ੇ ਵੀ ਪਾਸ ਕੀਤੇ ਜਾਣਗੇ।


 

Leave a Reply

Your email address will not be published. Required fields are marked *