ਵਿਵਾਦ ‘ਚ ਘਿਰੇ ਨਵਜੋਤ ਸਿੱਧੂ ਵਾਪਸ ਪਰਤੇ ਭਾਰਤ ਕਿਹਾ, ’71ਸਾਲ ਦਾ ਇੰਤਜਾਰ ਹੋਇਆ ਖਤਮ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਵਾਪਸ ਭਾਰਤ ਆ ਗਏ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ 71 ਸਾਲਾ ਦਾ ਇੰਤਜਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਵਾਪਸ ਭਾਰਤ ਆ ਗਏ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ 71 ਸਾਲਾ ਦਾ ਇੰਤਜਾਰ ਹੁਣ ਜਾਕੇ ਹਕੀਕਤ ਵਿੱਚ ਬਦਲਿਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਾਬੇ ਨਾਨਕ ਨਾਲ ਚੰਗੀ ਸ਼ੁਰੂਆਤ ਹੋਈ ਹੈ।

navjot singh sidhu

ਦੱਸਣਯੋਗ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੌਰਾ ਇਕ ਵਾਰ ਫਿਰ ਤੋਂ ਵਿਵਾਦਾਂ ਨਾਲ ਘਿਰ ਗਿਆ ਹੈ। ਅੱਤਵਾਦ ਹਾਫਿਜ਼ ਸਇਦ ਦੇ ਕਰੀਬੀ ਖਾਲਿਸਤਾਨੀ ਗੋਪਾਲ ਚਾਵਲਾ ਨਾਲ ਉਹਨਾਂ ਦੀਆ ਤਸਵੀਰਾਂ ਵਾਇਰਲ ਹੋ ਰਹੀਆ ਹਨ ਜਿਸ ਕਾਰਨ ਉਹ ਮੁੜ ਤੋਂ ਵਿਵਾਦਾਂ ਵਿੱਚ ਫਸ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕੀ ਨਵਜੋਤ ਸਿੰਘ ਸਿੱਧੂ ਦਾ ਇਸ ਵਿਵਾਦ ਤੇ ਕੀ ਬਿਆਨ ਹੋਵੇਗਾ।

Leave a Reply

Your email address will not be published. Required fields are marked *